Lovepreet Singh: Commonwealth games ‘ਚ bronze medal ਜਿੱਤਣ ਵਾਲੇ ਮੁੰਡੇ ਦੇ ਪਿੰਡ ਦਾ ਮਾਹੌਲ ਦੇਖੋ

ਖੁਸ਼ੀ ਨਾਲ ਚਹਿਕਦੇ ਚਿਹਰੇ ਅਤੇ ਢੋਲ ਦੀ ਥਾਪ ‘ਤੇ ਭੰਗੜਾ ਪੈ ਰਿਹਾ ਸੀ ਵੇਟਲਿਫਟਰ ਲਵਪ੍ਰੀਤ ਸਿੰਘ ਦੇ ਅੰਮ੍ਰਿਤਸਰ ਸਥਿਤ ਪਿੰਡ ਬਾਲ ਸਿਕੰਦਰ ਵਿੱਚ। 24 ਸਾਲ ਦੇ ਲਵਪ੍ਰੀਤ ਨੇ 109 ਕਿੱਲੋਗ੍ਰਾਮ ਭਾਰ ਵਰਗ ਵਿੱਚ ਬਰਮਿੰਘਮ ਵਿੱਚ ਚਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ ਤਮਗਾ ਜਿੱਤਿਆ ਹੈ। ਸਧਾਰਨ ਪਰਿਵਾਰ ਤੋਂ ਆਉਣ ਵਾਲੇ ਲਵਪ੍ਰੀਤ ਨੇ ਪਿੰਡ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖ਼ਾਨ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Class 12 PSEB: ‘ਸਾਡੇ ਵੇਲੇ ਕੁੜੀਆਂ ਨੂੰ ਪੜ੍ਹਾਉਂਦੇ ਨਹੀਂ ਸਨ; ਧੀ ਸੁਪਨਾ ਪੂਰਾ ਕਰ ਰਹੀ ਹੈ’ |

https://www.youtube.com/watch?v=mo0zxVbdFwc ਅੰਮ੍ਰਿਤਸਰ ਨੇੜੇ ਇੱਕ ਪਿੰਡ ਵਿੱਚ ਟਰੱਕ ਡਰਾਈਵਰ ਦੀ ਧੀ ਨੇ ਜਦੋਂ ਪੰਜਾਬ ਬੋਰਡ ਦੀ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਉਚੇਰੇ ਅੰਕ ਲਿਆਂਦੇ ਤਾਂ ਘਰ ਵਿੱਚ...

‘Very Happy You are Here’: Pakistani Driver’s Reaction to Opening of Kartapur Corridor Wins Hearts

https://www.news18.com/news/buzz/very-happy-you-are-here-pakistani-drivers-reaction-to-opening-of-kartapur-corridor-wins-hearts-2381937.html Aheart-warming exchange between an Indian journalist and a Pakistani shuttle-bus driver is winning internet, days after the opening of the historic Kartarpur Sahib corridor...

Did political necessity compel Sukhbir Singh Badal to replace SGPC chief?

https://zeenews.india.com/india/did-sukhbir-singh-badal-replace-sgpc-s-president-due-to-political-necessity-2417199.html Report- Ravinder Singh Robin