Golden Temple Amritsar ’ਚ Guru Granth Sahib ਦੇ ਪ੍ਰਕਾਸ਼ ਪੁਰਬ ਮੌਕੇ ਅਲੌਕਿਕ ਨਜ਼ਾਰਾ |

ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਲੈ ਕੇ ਹਰਿਮੰਦਰ ਸਾਹਿਬ ’ਚ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ। ਪ੍ਰਕਾਬ ਪੁਰਬ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਫੁੱਲ ਲਗਾਏ ਜਾ ਰਹੇ ਹਨ। ਫੁੱਲਾਂ ਦੀ ਸਜਾਵਟ ਆਉਣ ਵਾਲੇ ਸ਼ਰਧਾਲੂਆਂ ਦਾ ਧਿਆਨ ਖਿੱਚ ਰਹੀ ਹੈ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰੋਹਿਤ ਲੋਹੀਆ) #gurugranthsahib #goldentemple
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Sukhbir Badal ਸਣੇ ਹੋਰ ਅਕਾਲੀ ਆਗੂਆਂ ਵੱਲੋਂ ਧਾਰਮਿਕ ਸਜ਼ਾ ਭੁਗਤਣ ਦੇ ਪਹਿਲੇ ਦਿਨ ਕੀ-ਕੀ ਹੋਇਆ|

https://www.youtube.com/watch?v=IYF8Fn02Q0c ਅਕਾਲ ਤਖ਼ਤ ਸਾਹਿਬ ਵੱਲੋਂ ਧਾਰਮਿਕ ਸਜ਼ਾ ਲੱਗਣ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥਾਂ ਵਿੱਚ ਬਰਛਾ...

SAD(B) leader Sukhbir Singh Badal contemplates restructuring the party

https://zeenews.india.com/india/sadb-leader-sukhbir-singh-badal-contemplates-restructuring-the-party-2495606.html REPORT- RAVINDER SINGH ROBIN

Farmers ਦੇ Rail roko protest ਦੌਰਾਨ Punjab ਵਿੱਚ ਲੋਕਾਂ ਨੂੰ ਕੀ-ਕੀ ਦਿੱਕਤ ਆਈ |

https://www.youtube.com/watch?v=GEQv1PzwXvo ਲਖੀਮਪੁਰ ਖੀਰੀ ਹਿੰਸਾ ਦੇ ਵਿਰੋਧ ਵਿੱਚ ਦੇਸ ਭਰ ’ਚ ਅੱਜ ਰੋਕੀਆਂ ਗਈਆਂ ਰੇਲਾਂ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤਾ ਗਿਆ ਸੀ ਰੇਲਾਂ ਰੋਕਣ ਦਾ ਸੱਦਾ।...

World Will Shine Again

https://www.youtube.com/watch?v=Tg-U8JudoUM During #lockdown, our team, Harleen Kaur, Tajinder Teji, Nandini, RamRaj worked together to produce this inspirational video of Guru Ki Nagri Sri Amritsar Sahib...