Guru Granth Sahib ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਖੋ ਰੌਣਕਾਂ |

ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਲੈ ਕੇ ਦਰਬਾਰ ਸਾਹਿਬ ਕੰਪਲੈਕਸ ’ਚ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ। ਪ੍ਰਕਾਸ਼ ਪੁਰਬ ਨਗਰ ਕੀਰਤਨ ਕੱਢਿਆ ਗਿਆ ਅਤੇ ਇਸ ਮੌਕੇ ਜਲੌਅ ਸਜਾਏ ਗਏ। ਪੂਰੇ ਕੰਪਲੈਕਸ ਵਿੱਚ ਫੁੱਲਾਂ ਦੀ ਸਜਾਵਟ ਕੀਤੀ ਗਈ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੱਥਾ ਟੇਕਿਆ। ਵੀਡੀਓ- ਰਵਿੰਦਰ ਰੌਬਿਨ ਐਡਿਟ- ਜਮਸ਼ੇਦ ਅਲੀ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

SGPC ਟਾਸਕ ਫ਼ੋਰਸ ਤੇ ਸਤਿਕਾਰ ਕਮੇਟੀ ਵਿਚਾਲੇ ਹਿੰਸਕ ਝੜਪਾਂ ਦੇ ਹਾਲਾਤ ਕਿਵੇਂ ਬਣੇ |

https://www.youtube.com/watch?v=1EsJjP09XhY ਅੰਮ੍ਰਿਤਸਰ ਵਿੱਚ ਸਤਿਕਾਰ ਕਮੇਟੀ ਤੇ SGPC ਟਾਸਕ ਫ਼ੋਰਸ ਵਿਚਾਲੇ ਝੜਪ ਹੋਈ। ਗੁਰੂ ਗ੍ਰੰਥ ਸਾਹਿਬ ਦੇ ਕਥਿਤ ਤੌਰ ’ਤੇ ਗਾਇਬ ਹੋਏ ਸਰੂਪਾਂ ਦੇ ਰੋਸ ਵਿੱਚ...

Taliban step up efforts to reach countries before formation of government in Afghanistan

https://zeenews.india.com/world/taliban-step-up-efforts-to-reach-countries-before-formation-of-government-in-afghanistan-2390941.html Report- Ravinder Singh Robin

Navjot Kaur Sidhu ਨੇ ਉਸ ਸੀਟ ਤੋਂ ਚੋਣ ਲੜਨ ਦੀ ਜਤਾਈ ਇੱਛਾ, ਜਿੱਥੋਂ Navjot Singhu Sidhu ਹਨ ਮੌਜੂਦਾ ਵਿਧਾਇਕ

https://www.youtube.com/watch?v=Xst3f1TSf5Y ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਈਸਟ ਹਲਕੇ ਤੋਂ ਵਿਧਾਨ ਸਭਾ ਚੋਣ ਲੜਨ ਦੀ ਇੱਛਾ ਜਤਾਈ ਹੈ। ਹਾਲਾਂਕਿ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਇਸ...