ਭਾਰਤ ਸਣੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਰੇਸ਼ਨ ਸ਼ੀਲਡ ਤਹਿਤ ਮੌਕ ਡ੍ਰਿਲ ਕਰਵਾਈ ਗਈ। ਇਸ ਡ੍ਰਿਲ ਨੂੰ ਕੁਝ ਲੋਕਾਂ ਨੇ ਲਾਹੇਵੰਦ ਦੱਸਿਆ ਪਰ ਕੁਝ ਲੋਕਾਂ ਨੇ ਇਸ ਬਾਰੇ ਖ਼ਦਸ਼ੇ ਵੀ ਪ੍ਰਗਟਾਏ, ਮੌਕ ਡ੍ਰਿਲ ਦੌਰਾਨ ਕਿਹੋ ਜਿਹਾ ਰਿਹਾ ਮਾਹੌਲ, ਦੇਖੋ ਇਸ ਰਿਪੋਰਟ ਵਿੱਚ… ਰਿਪੋਰਟ:ਰਵਿੰਦਰ ਸਿੰਘ ਰੌਬਿਨ, ਗੁਰਪ੍ਰੀਤ ਚਾਵਲਾ, ਕੁਲਦੀਪ ਬਰਾੜ, ਐਡਿਟ:ਅਲਤਾਫ #blackout #amritsar #punjab #mockdrill