Kapil Sharma Amritsar ਵਿੱਚ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ |

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਆਪਣੇ ਪਰਿਵਾਰ ਦੇ ਨਾਲ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਹ ਆਪਣੇ ਬੱਚਿਆਂ ਨਾਲ ਪਹਿਲੀ ਵਾਰ ਦਰਬਾਰ ਸਾਹਿਬ ਆਏ ਸਨ। ਉਨ੍ਹਾਂ ਦੇ ਨਾਲ ਪੰਜਾਬੀ ਗਾਇਕ ਜਸਬੀਰ ਜੱਸੀ ਵੀ ਮੌਜੂਦ ਸਨ ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਸਦਫ਼ ਖ਼ਾਨ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Dubai ਤੋਂ Amritsar ਪਰਤੀਆਂ ਔਰਤਾਂ ਨੇ ਦੱਸੀ ਕਥਿਤ ਠੱਗੀ ਦੀ ਕਹਾਣੀ |

https://www.youtube.com/watch?v=wXcVzGtWvYY&t=5s #UAE #SPsinghOberoi ਦੁਬਈ ’ਚ ਕਥਿਤ ਤੌਰ ’ਤੇ ਏਜੰਟਾਂ ਦੀ ਠੱਗੀ ਦੀ ਸ਼ਿਕਾਰ ਔਰਤਾਂ ਭਾਰਤ ਪਰਤੀਆਂ। ਸਮਾਜ ਸੇਵੀ ਐੱਸਪੀ ਸਿੰਘ ਓਬਰਾਏ ਦੀ ਮਦਦ ਸਦਕਾ ਦੁਬਈ...

Navjot Singh Sidhu ਨੇ CM ਦੇ ਤੌਰ ‘ਤੇ Charanjit Channi ਦਾ ਸਾਥ ਦੇਣ ਬਾਰੇ ਕੀ ਕਿਹਾ|

https://www.youtube.com/watch?v=q8PtdVh_EHk ਨਵਜੋਤ ਸਿੰਘ ਸਿੱਧੂ ਅੱਜ ਅੰਮ੍ਰਿਤਸਰ ਦੇ ਮੂਧਲ ਪਿੰਡ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ। ਇਸ ਦੌਰਾਨ ਉਹ ਪਿੰਡ ਦੇ ਕਈ ਲੋਕਾਂ ਨੂੰ ਮਿਲੇ ਅਤੇ...