Amritpal Singh: ਪਿੰਡ ਜੱਲੂਪੁਰ ਖੇੜਾ ਵਿੱਚ ਇਕੱਠ, ਅਗਲੀ ਰਣਨੀਤੀ ਬਾਰੇ ਇਹ ਐਲਾਨ |

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਅਜਨਾਲਾ ਵਿੱਚ ਮਾਮਲਾ ਦਰਜ ਹੋਇਆ ਹੈ। ਇਲਜ਼ਾਮ ਹੈ ਵਰਿੰਦਰ ਸਿੰਘ ਨਾਮੀ ਨੌਜਵਾਨ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਦਾ। ਕੇਸ ਦਰਜ ਹੋਣ ਤੋਂ ਬਾਅਦ ਅਮ੍ਰਿਤਪਾਲ ਸਿੰਘ ਨੇ ਪਿੰਡ ਜੱਲੂਪੁਰ ਖੇੜਾ ਵਿੱਚ ਇਕੱਠ ਕੀਤਾ ਸੀ। ਉਨ੍ਹਾਂ ਦੇ ਇੱਕ ਸਾਥੀ ਨੂੰ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਪਿੰਡ ਬੁੱਧ ਸਿੰਘ ਵਾਲਾ ਵਿੱਚ ਅਗਲੀ ਰਣਨੀਤੀ ਬਾਰੇ ਐਲਾਨ ਕਰਨ ਦੀ ਗੱਲ ਕਹੀ ਹੈ। ਸ਼ਿਕਾਇਤਕਰਤਾ ਵਰਿੰਦਰ ਸਿੰਘ ਚਮਕੌਰ ਸਾਹਿਬ ਦੇ ਪਿੰਡ ਸਲੇਮਪੁਰ ਦੇ ਵਾਸੀ ਹਨ। ਉਹ ਧਰਮ ਪ੍ਰਚਾਰ ਦਾ ਕੰਮ ਕਰਦੇ ਹਨ ਤੇ ਅਕਸਰ ਸੋਸ਼ਲ ਮੀਡੀਆ ਰਾਹੀਂ ਅਮ੍ਰਿਤਪਾਲ ਸਿੰਘ ਦੀ ਆਲੋਚਨਾ ਕਰਦੇ ਹਨ। ਇਲਜ਼ਾਮ ਹੈ ਕਿ 15 ਫਰਵਰੀ ਨੂੰ ਅਜਨਾਲਾ ’ਚ ਇੱਕ ਧਾਰਮਿਕ ਸਮਾਗਮ ਵਿੱਚ ਹਿੱਸਾ ਲੈਣ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਰਿਪੋਰਟ: ਰਵਿੰਦਰ ਸਿੰਘ ਰੋਬਿਨ, ਐਡਿਟ: ਰਾਜਨ ਪਪਨੇਜਾ #amritpalsingh
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Canadian Ripudaman Malik, once named in Kanishka bombing case, praises PM for Sikh community initiatives

https://zeenews.india.com/india/canadian-sikh-ripudaman-singh-malik-praises-pm-narendra-modis-steps-for-sikh-community-2428934.html Report- Ravinder Singh Robin

Kartarpur Corridor: Addressing Low Turnout Crucial for Indo-Pak Harmony and People’s Unity

https://theprobe.in/columns/kartarpur-corridor-addressing-low-turnout-crucial-for-indo-pak-harmony-and-peoples-unity/

Kartarpur: ਪਾਕਿਸਤਾਨ ਜਾਣ ਲਈ ਸੋਨੇ ਦੀ ਪਾਲਕੀ ਅੰਮ੍ਰਿਤਸਰ ਪੁੱਜੀ, ਜਾਣੋ ਪੂਰੀ ਯੋਜਨਾ

https://www.youtube.com/watch?v=_qfXuJEVfJI ਕਰਤਾਰਪੁਰ ਸਾਹਿਬ ਸੋਨੇ ਦੀ ਪਾਲਕੀ ਲਿਜਾਉਣ ਬਾਰੇ ਅਕਾਲ ਤਖ਼ਤ ਦੇ ਇਤਰਾਜ਼ ਬਾਰੇ ਪਰਮਜੀਤ ਸਿੰਘ ਸਰਨਾ ਕੀ ਬੋਲੇ? (ਰਿਪੋਰਟ: ਰਵਿੰਦਰ ਸਿੰਘ ਰੌਬਿਨ)

Punjabi Culture and heritage: ਵੇਖੋ ਪੰਜਾਬ ਦੀ ਮਹਾਨ ਵਿਰਾਸਤ ਦਾ ਪ੍ਰਤੀਕ Gobindgarh Fort |

https://www.youtube.com/watch?v=QEJkG0gu1gQ ਗੋਬਿੰਦਗੜ੍ਹ ਕਿਲਾ ਪੰਜਾਬ ਦਾ ਮਹਾਨ ਵਿਰਾਸਤ ਦਾ ਪ੍ਰਤੀਕ ਹੈ। ਪੰਜਾਬ ਦੇ ਖਾਲਸਾ ਦਰਬਾਰ ਦੀ ਸ਼ਾਨ ਦੀ ਮੂੰਹ ਬੋਲਦੀ ਤਸਵੀਰ। 43 ਏਕੜ ਵਿੱਚ ਫੈਲੇ, ਅੰਮ੍ਰਿਤਸਰ...

Taliban step up efforts to reach countries before formation of government in Afghanistan

https://zeenews.india.com/world/taliban-step-up-efforts-to-reach-countries-before-formation-of-government-in-afghanistan-2390941.html Report- Ravinder Singh Robin