Deep Sidhu Birthday: Reena Roy Golden Temple ਹੋਏ ਨਤਮਸਤਕ ਅਤੇ ਨੌਜਵਾਨਾਂ ਲਈ ਲਿਆਏ ਤੋਹਫ਼ੇ |

ਦੀਪ ਸਿੱਧੂ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਦੋਸਤ ਰੀਨਾ ਰਾਏ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਰੀਨਾ ਰਾਏ ਨੇ ਕਿਹਾ ਉਹ ਦੀਪ ਦੀ ਸੋਚ ਨੂੰ ਅੱਗੇ ਲੈ ਕੇ ਜਾਣਗੇ। ਮਰਹੂਮ ਅਦਾਕਾਰ ਅਤੇ ਕਿਸਾਨ ਅੰਦੋਲਨ ਵਿੱਚ ਸਰਗਰਮ ਰਹੇ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੀ ਸਥਾਪਨਾ ਕੀਤੀ ਸੀ। 15 ਫਰਵਰੀ 2022 ਨੂੰ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸ ਹਾਦਸੇ ਵਿੱਚ ਰੀਨਾ ਰਾਏ ਵੀ ਉਨ੍ਹਾਂ ਦੇ ਨਾਲ ਸਨ ਅਤੇ ਬਚ ਗਏ ਸੀ। ਰਿਪੋਰਟ- ਰਵਿੰਦਰ ਸਿੰਘ ਰੋਬਿਨ ਐਡਿਟ- ਅਸਮਾ ਹਾਫਿਜ਼
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Coronavirus: Jathedar Akal Takhat asks Sikhs, to prepare all inns as quarantine areas

https://www.youtube.com/watch?v=ag_kZAnxmYI #Coronavirus#Covid19#Covid2019 Amid coronavirus outbreak, Jathedar Sri Akal Takhat Sahib, Sri Amritsar Sahib, on Sunday appealed Sikh community to help in preventing the spread of...

Pulwama Attack Anniversary

https://youtu.be/ul_Prt6cFXA #Video : This is a part of the story on #PulwamaAttackAnniversary : "Family members of #CRPF Jawan Sukhjinder Singh who have...

The iChowk has quoted me : क्या ‘नया पाकिस्तान’ महिलाओं के प्रति सोच बदल पाएगा?

https://www.ichowk.in/society/pakistani-husband-beat-wife-and-shaved-her-head-because-she-refused-to-dance-for-his-friends/story/1/14437.html