Amritsar ਵਿੱਚ Dal Khalsa ਵੱਲੋਂ ਕੱਢਿਆ ਗਿਆ ਰੋਸ ਮਾਰਚ, Khalistan ਹਮਾਇਤੀ ਨਾਅਰੇ ਲੱਗੇ |

ਅੰਮ੍ਰਿਤਸਰ ਵਿੱਚ ਦਲ ਖਾਲਸਾ ਵੱਲੋਂ ਰੋਸ ਮਾਰਚ ਕੱਢਿਆ ਗਿਆ। ਜਥੇਬੰਦੀ ਵੱਲੋਂ 1984 ਦੇ ਆਪ੍ਰੇਸ਼ਨ ਬਲੂ ਸਟਾਰ ਦੇ ਰੋਸ ਵਜੋਂ ਇਹ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮਰਹੂਮ ਮੁਖੀ ਦੀਪ ਸਿੱਧੂ ਦੇ ਭਰਾ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਮਾਰਚ ‘ਚ ਹਿੱਸਾ ਲੈਣ ਵਾਲੇ ਲੋਕਾਂ ਦੇ ਹੱਥਾਂ ‘ਚ ਖ਼ਾਲਿਸਤਾਨ ਦੇ ਝੰਡੇ ਸਨ। ਪ੍ਰਦਰਸ਼ਕਾਰੀਆਂ ਨੇ ਦਾਅਵਾ ਕੀਤਾ ਕਿ ਪੰਜਾਬ ‘ਚ ਅਜੇ ਵੀ ਖ਼ਾਲਿਸਤਾਨ ਲਈ ਹਮਾਇਤ ਮੌਜੂਦ ਹੈ। ਇਸ ਦੇ ਨਾਲ ਜਥੇਬੰਦੀ ਨੇ 6 ਜੂਨ ਨੂੰ ਅੰਮ੍ਰਿਤਸਰ ਬੰਦ ਰੱਖਣ ਦੀ ਅਪੀਲ ਵੀ ਕੀਤੀ ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਅਤੁਲ ਗੌਤਮ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

SGPC seeks Punjab government’s intervention for regular supply of oxygen

https://zeenews.india.com/india/sgpc-seek-punjab-government-s-intervention-for-regular-supply-of-oxygen-2356543.html

Did political necessity compel Sukhbir Singh Badal to replace SGPC chief?

https://zeenews.india.com/india/did-sukhbir-singh-badal-replace-sgpc-s-president-due-to-political-necessity-2417199.html Report- Ravinder Singh Robin

DUNIYADARI EP – 19

https://youtu.be/3tk2PNYeQYA?si=Rth26mV-JCYeNbPy This week on #Duniyadaari (Ep 19): • Dr. S. Jaishankar’s Visit to Abu Dhabi – A new milestone in India-UAE relations. • Donald Trump’s...