Blogs Wrestlers ਨਾਲ ਨਵੀਂ ਸੰਸਦ ਦੇ ਉਦਘਾਟਨ ਮੌਕੇ ਹੋਏ ਵਤੀਰੇ ਉੱਤੇ ਕੀ ਬੋਲੇ ਪੰਜਾਬ ਦੇ ਨੌਜਵਾਨ | Ravinder Singh Robin May 29, 2023 Share FacebookTwitterLinkedinEmail 28 ਮਈ ਨੂੰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਨਵੀਂ ਸੰਸਦ ਦਾ ਉਦਘਾਟਨ ਕਰ ਰਹੇ ਸਨ ਤਾਂ ਉਸ ਅੱਗੇ ਮਹਾਂਪੰਚਾਇਤ ਕਰਨ ਆ ਰਹੇ ਭਲਵਾਨਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਸੋਸ਼ਲ ਮੀਡੀਆ ਉੱਤੇ ਉਸ ਮਗਰੋਂ ਜੋ ਤਸਵੀਰਾਂ ਵਾਇਰਲ ਹੋਈਆਂ ਉਸਦੀ ਕਾਫ਼ੀ ਨਿਖੇਧੀ ਹੋਈ। ਪੰਜਾਬ ਦੇ ਨੌਜਵਾਨ ਇਸ ਸਭ ਨੂੰ ਕਿਵੇਂ ਦੇਖਦੇ ਹਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਗੁਰਪ੍ਰੀਤ ਚਾਵਲਾ, ਭਾਰਤ ਭੂਸ਼ਣ, ਕੁਲਵੀਰ ਸਿੰਘ ਐਡਿਟ- ਅਸਮਾ ਹਾਫਿਜ਼ #wrestlersprotest Previous articleAmritsar ਦੇ ਸਠਿਆਲਾ ਵਿੱਚ ਦਿਨ-ਦਿਹਾੜੇ ਹੋਇਆ ਕਤਲ, ਸੀਸੀਟੀਵੀ ਵਿੱਚ ਕੈਦੀ ਹੋਈਆਂ ਤਸਵੀਰਾਂ |Next articleAmritsar ਵਿੱਚ Dal Khalsa ਵੱਲੋਂ ਕੱਢਿਆ ਗਿਆ ਰੋਸ ਮਾਰਚ, Khalistan ਹਮਾਇਤੀ ਨਾਅਰੇ ਲੱਗੇ | Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest Punjab police bust major narcotics chain, arrests four Afghanistan nationals Ravinder Singh Robin - July 5, 2021 0 https://zeenews.india.com/india/punjab-police-bust-major-narcotics-chain-arrests-four-afghanistan-nationals-2374216.html Mehal singh Babbar ਦੇ ਭੋਗ ਮੌਕੇ Jathedar ਨਾਲ ਹੋਏ ਵਰਤਾਰੇ ਦਾ ਕੀ ਹੈ ਮਾਮਲਾ | Ravinder Singh Robin - April 4, 2025 0 https://www.youtube.com/watch?v=AaO7eXzG3PU ਮਰਹੂਮ ਖਾਲਿਸਤਾਨੀ ਆਗੂ ਮਹਿਲ ਸਿੰਘ ਬੱਬਰ ਦੇ ਭੋਗ ਮੌਕੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਹੋਏ ਵਰਤਾਰੇ ਦਾ ਕੀ ਹੈ... ٹماٹر لاہور میں تین سو روپے امرتسر میں بیس روپے فی کلو Ravinder Singh Robin - December 31, 2018 0 https://www.bbc.com/urdu/46717715 The Wire has quoted me : India Summons Pakistani Diplomat Over Fashion Photos at Kartarpur Gurudwara Ravinder Singh Robin - November 30, 2021 0 https://thewire.in/diplomacy/india-pakistan-diplomat-summoned-fashion-photos-kartarpur-gurudwara Drone Attack: ATC बिल्डिंग और Mi17 हेलीकॉप्टर थे निशाने पर, ड्रोन में बांधे गए थे विस्फोटक Ravinder Singh Robin - June 27, 2021 0 https://zeenews.india.com/hindi/india/drone-attack-explosives-were-tied-to-drone-to-attack-atc-building-and-mi17-helicopter/929693 REPORT- RAVINDER SINGH ROBIN