Punjab Flood: ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦਾ ਕੀ ਹੈ |

ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁੱਲ 11 ਲੋਕਾਂ ਦੀ ਮੌਤ ਦੀ ਖ਼ਬਰ ਹੈ ਪਰ ਇਹ ਵੱਖ-ਵੱਖ ਕਾਰਨਾਂ ਕਰਕੇ ਹੋਇਆ ਹੈ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਫੌਜ ਦੀਆਂ ਕੁੱਲ 20 ਯੂਨਿਟਾਂ ਕੰਮ ਕਰ ਰਹੀਆਂ ਹਨ। ਪੰਜਾਬ ਵਿੱਚ ਹੜ੍ਹਾਂ ਦੇ 11 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਪੰਜਾਬ ਸਰਕਾਰ ਅਨੁਸਾਰ 14000 ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਇਲਾਕਿਆਂ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਰਾਹਤ ਕਾਰਜ ਲਈ ਐੱਨ.ਡੀ.ਆਰ.ਐੱਫ. ਦੀਆਂ 14 ਟੀਮਾਂ ਅਤੇ ਐੱਸ.ਡੀ.ਆਰ.ਐੱਫ. ਦੀਆਂ 2 ਟੀਮਾਂ ਲ਼ੱਗੀਆਂ ਹੋਈਆਂ ਹਨ। ਪੰਜਾਬ ਦੇ ਮਾਲ ਵਿਭਾਗ ਨੇ ਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ 33.50 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਰਿਪੋਰਟ- ਭਰਤ ਭੂਸ਼ਣ, ਪ੍ਰਦੀਪ ਸ਼ਰਮਾ ਅਤੇ ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

SGPC ਦੇ 100 ਸਾਲ: Kiranjot Kaur ਦਾ ਔਰਤਾਂ-ਮਰਦਾਂ ਦੇ ਧਾਰਮਿਕ ਹੱਕਾਂ ਵਿਚਾਲੇ ਫ਼ਰਕ ਬਾਰੇ ਨਜ਼ਰੀਆ |

https://www.youtube.com/watch?v=uaMmfzcZaXk ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਪੂਰੇ ਹੋ ਗਏ ਹਨ। ਜਦੋਂ ਇਸ ਕਮੇਟੀ ਦੀ ਸ਼ੁਰੂਆਤ ਹੁੰਦੀ ਹੈ ਅਤੇ ਅੱਜ ਦੇ ਇਸ ਦੌਰ ਵਿੱਚ...

HARDAN – A Village with Distinctions

https://youtu.be/TncUaMGo9io HARDAN - A Village with Distinctions is Situated about 14 km from Punjab's border town  Batala , "HARDAN" is a small village...

Navjot Sidhu ਨੇ ਆਪਣੇ ਖਿਲਾਫ਼ ਹਾਈਕਮਾਨ ਨੂੰ ਲਿਖੀ ਚਿੱਠੀ ਬਾਰੇ ਧਾਰ ਲਈ ਚੁੱਪ |

https://www.youtube.com/watch?v=8IUx4vT5LKM ਨਵਜੋਤ ਸਿੱਧੂ ਬਾਰੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਦੀ ਚਿੱਠੀ ਹੁਣ ਜਨਤਕ ਹੋਈ ਹੈ ਜਿਸ ਵਿੱਚ ਨਵਜੋਤ ਸਿੱਧੂ ਬਾਰੇ ਸ਼ਿਕਾਇਤ ਕੀਤੀ...

The Social News XYZ has quoted me : Batch of 30 Afghan Sikhs to arrive in Delhi

https://www.socialnews.xyz/2022/08/03/batch-of-30-afghan-sikhs-to-arrive-in-delhi/