Amritsar: Gurbani ਪ੍ਰਸਾਰਣ ਬਾਰੇ SGPC ਪ੍ਰਧਾਨ Harjinder Singh Dhami ਦਾ ਐਲਾਨ |

ਸ਼੍ਰੋਮਣੀ ਕਮੇਟੀ ਲੈ ਕੇ ਆ ਰਹੀ ਹੈ ਆਪਣਾ ਯੂ-ਟਿਊਬ ਚੈਨਲ। ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਸਾਰਣ ਲਈ ਲਿਆਂਦਾ ਜਾ ਰਿਹਾ ਹੈ ਚੈਨਲ। 24 ਜੁਲਾਈ ਤੋਂ ਸ਼ੁਰੂ ਹੋਵੇਗਾ ਗੁਰਬਾਣੀ ਦਾ ਪ੍ਰਸਾਰਣ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਪ੍ਰਸਾਰਣ ਦੇ ਸਾਰੇ ਅਧਿਕਾਰ ਐੱਸਜੀਪੀਸੀ ਕੋਲ ਰਹਿਣਗੇ। Video: Ravinder Singh Robin, Edit: Rajan Papneja #sgpc #amritsar #gurbani
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

327th Vaisakhi Pilgrimage to Pakistan Proposed; Concerns After Past Missing Pilgrim and Strained Indo-Pak Ties

by Ravinder Singh Robin Amritsar/Delhi: The schedule for the 327th Vaisakhi Festival pilgrimage to Pakistan proposed from April 10 to April 19, 2026 has been...

Nankana Sahib ਜਾਣ ਵਾਲੇ ਜਥੇ ‘ਤੇ ਰੋਕ ‘ਤੇ ਬੋਲੇ Jathedar Harpreet Singh ਤੇ Kumbh ਮੇਲੇ ਦੀ ਗੱਲ ਕਿਉਂ ਕੀਤੀ

https://www.youtube.com/watch?v=nsiemU29az4&t=25s #NankanaSahib ਨਨਕਾਣਾ ਸਾਹਿਬ ਜਾਣ ਵਾਲੇ ਜਥੇ 'ਤੇ ਰੋਕ 'ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬੋਲੇ। ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਸ਼ਰਧਾਲੂਆਂ...