Blogs Sukhbir Singh Badal ਨੇ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਆਪਣਾ ਲਿਖਤੀ ਸਪੱਸ਼ਟੀਕਰਨ ਸੌਂਪਿਆ | Ravinder Singh Robin July 24, 2024 Share FacebookTwitterLinkedinEmail ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੁੱਧਵਾਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਲਿਖਤੀ ਜਵਾਬ ਜਥੇਦਾਰ ਨੂੰ ਸੌਂਪ ਦਿੱਤਾ। ਦਰਅਸਲ, ਬਾਗ਼ੀ ਅਕਾਲੀ ਆਗੂਆਂ ਵੱਲੋਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਵਿਚਾਲੇ ਸ੍ਰੀ ਅਕਾਲ ਤਖ਼ਤ ਸਕੱਤਰੇਤ ਨੇ ਸੁਖਬੀਰ ਬਾਦਲ ਨੂੰ ਤਲਬ ਕੀਤਾ ਸੀ। ਬਾਗੀ ਧੜ੍ਹੇ ਦੇ ਆਗੂ ਜੋ ਅਕਾਲੀ ਸਰਕਾਰ ਦਾ ਹਿੱਸਾ ਰਹੇ ਹਨ, ਉਨ੍ਹਾਂ ਅਕਾਲ ਤਖ਼ਤ ਨੂੰ ਲਿਖਤੀ ਸ਼ਿਕਾਇਤ ਸੌਂਪੀ ਸੀ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਗੁਰਕਿਰਤਪਾਲ ਸਿੰਘ Previous articleAkal Takht ਦੇ ਜਥੇਦਾਰ ਨੇ ਦਲ ਖ਼ਾਲਸਾ ਦੇ ਆਗੂ Gajinder Singh ਦੇ ਭੋਗ ਮੌਕੇ ਕੀ ਕਿਹਾ|Next articleRussia Ukraine War: Amritsar ਦੇ ਤੇਜਪਾਲ ਦੀ ਮ੍ਰਿਤਕ ਦੇਹ ਮੰਗਵਾਉਣ ਲਈ ਪਰਿਵਾਰ ਦੀ ਜੱਦੋ-ਜਹਿਦ | Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest Punjab Police ਮੁਤਾਬਕ ਕੌਣ ਹੈ ਉਹ ‘ਬ੍ਰਿਟਿਸ਼ ਫੌਜੀ’ ਜਿਸ ਦਾ ਲਿੰਕ KZF ਨਾਲ ਦੱਸਿਆ ਜਾ ਰਿਹਾ ਹੈ| Ravinder Singh Robin - December 24, 2024 0 https://www.youtube.com/watch?v=tD3KsoHXuFs ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ 23 ਦਸੰਬਰ ਨੂੰ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਪੰਜਾਬ ਅਤੇ ਯੂਪੀ ਪੁਲਿਸ ਨੇ ਸਾਂਝੀ ਕਾਰਵਾਈ ਤਹਿਤ... Kangana Ranaut ਪਹੁੰਚੀ Amritsar ਦੇ Golden Temple, ਹਰਿਮੰਦਿਰ ਸਾਹਿਬ ਆਏ ਸ਼ਰਧਾਲੂ ਕੀ ਬੋਲੇ | Ravinder Singh Robin - May 31, 2021 0 https://www.youtube.com/watch?v=vW_ywSiV2Es #KanganaRanaut#Amritsar ਅੰਮ੍ਰਿਤਸਰ ’ਚ ਅਦਾਕਾਰਾ ਕੰਗਨਾ ਰਣੌਤ ਮੱਥਾ ਟੇਕਣ ਹਰਮੰਦਿਰ ਸਾਹਿਬ ਪਹੁੰਚੀ। ਹਾਲਾਂਕਿ ਕੰਗਨਾ ਰਣੌਤ ਦੀ ਮੀਡੀਆ ਨਾਲ ਗੱਲਬਾਤ ਨਹੀਂ ਹੋ ਸਕੀ। ਕਿਸਾਨ ਅੰਦੋਲਨ ਦੀ... Punjab Polls: Party hopper MLA Balwinder Singh Laddi back with BJP Ravinder Singh Robin - February 14, 2022 0 https://zeenews.india.com/india/punjab-polls-party-hopper-mla-balwinder-singh-laddi-back-with-bjp-2436658.html Report- Ravinder Singh Robin Aboard Jet Airways ‘last flight’: Passengers’ apprehensions | Ravinder Singh Robin - April 18, 2019 0 https://www.youtube.com/watch?v=aGAcPmGf-94 One of the pioneers of private air travel in India at one times, Jet Airways has suspended its domestic and international operations. For BBC,... Guru Granth Sahib sacrilege: SGPC ਨੇ ਵੀ ਬੇਅਦਬੀ ਦੀ ਜਾਂਚ ਲਈ ਬਣਾਈ SIT | Ravinder Singh Robin - December 20, 2021 0 https://www.youtube.com/watch?v=M52H8D2_LqU ਹਰਿਮੰਦਰ ਸਾਹਿਬ ਵਿੱਚ ਹੋਈ ਬੇਅਦਬੀ ਦੀ ਕੋਸ਼ਿਸ਼ ਦੀ ਜਾਂਚ ਐੱਸਜੀਪੀਸੀ ਵੀ ਕਰੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈੱਸ ਕਾਨਫਰੰਸ ਕੀਤੀ। ਕਪੂਰਥਲਾ...