https://www.facebook.com/watch/?v=1770573710421590
ਇਸ ਹਫਤੇ ਦੇ #Duniyadari ਵਿੱਚ:
* ਟਰੰਪ ਦੀ ਸੰਭਾਵੀ ਵਾਪਸੀ ਦੇ ਸੰਦਰਭ ਵਿੱਚ ਭਾਰਤ-ਅਮਰੀਕਾ ਸੰਬੰਧਾਂ ’ਤੇ ਚਰਚਾ
* ਧੂੰਏ ਦੀ ਸਮੱਸਿਆ ਨੂੰ ਹੱਲ ਕਰਨ ਲਈ ਮਰਿਆਮ ਨਵਾਜ਼ ਸ਼ਰੀਫ ਦਾ ਉਪਰਾਲਾ
* ਭਾਰਤੀ ਡਾਇਸਪੋਰਾ ਲਈ “ਛਲੋ ਭਾਰਤ” ਮੁਹਿੰਮ
ਅਤੇ ਪੰਜਾਬ ਦੇ ਬਹਾਦਰ ਮਾਹਾਨਾਂ ਦੇ ਕਿੱਸੇ ਮਹਿਸੂਸ ਕਰਨ ਲਈ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਜਰੂਰ ਆਓ।
ਹਰ ਸ਼ਨੀਵਾਰ ਰਾਤ 8:30 ਵਜੇ ਅਤੇ ਐਤਵਾਰ ਸ਼ਾਮ 5:30 ਵਜੇ #ਦੁਨੀਆਦਾਰੀ ਦੇਖੋ @ZeePunjabHH ’ਤੇ।