Navjot Singh Sidhu ਨੇ Farmers ਦੇ ਹੱਕ ’ਚ ਬੁਲੰਦ ਕੀਤੀ ਆਵਾਜ਼, ਕਿਹਾ ਕਿਸਾਨ ਸਾਡੀ ਪੱਗ ਨੇ |

ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ’ਚ ਹਾਲ ਗੇਟ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਵੱਡੀ ਗਿਣਤੀ ’ਚ ਸਮਰਥਕਾਂ ਨਾਲ ਟਰੈਕਟਰ ‘ਤੇ ਰੋਸ ਮਾਰਚ ਕੱਢਿਆ। ਨਵਜੋਤ ਸਿੰਘ ਸਿੱਧੂ ਵੱਲੋਂ ਖੇਤੀ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿਸਾਨ ਉਨ੍ਹਾਂ ਦੇ ਪ੍ਰਾਣ ਹਨ ਅਤੇ ਉਨ੍ਹਾਂ ਲਈ ਉਹ ਆਖਰੀ ਸਾਹਾਂ ਤੱਕ ਲੜਾਈ ਲੜਨਗੇ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖ਼ਾਨ #NavjotSinghSidhu #Farmbills #Farmerprotest #Agriculture #Punjab

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Kangana Ranaut ਪਹੁੰਚੀ Amritsar ਦੇ Golden Temple, ਹਰਿਮੰਦਿਰ ਸਾਹਿਬ ਆਏ ਸ਼ਰਧਾਲੂ ਕੀ ਬੋਲੇ |

https://www.youtube.com/watch?v=vW_ywSiV2Es #KanganaRanaut#Amritsar ਅੰਮ੍ਰਿਤਸਰ ’ਚ ਅਦਾਕਾਰਾ ਕੰਗਨਾ ਰਣੌਤ ਮੱਥਾ ਟੇਕਣ ਹਰਮੰਦਿਰ ਸਾਹਿਬ ਪਹੁੰਚੀ। ਹਾਲਾਂਕਿ ਕੰਗਨਾ ਰਣੌਤ ਦੀ ਮੀਡੀਆ ਨਾਲ ਗੱਲਬਾਤ ਨਹੀਂ ਹੋ ਸਕੀ। ਕਿਸਾਨ ਅੰਦੋਲਨ ਦੀ...

Akal Takht ਦੇ ਜਥੇਦਾਰ Raghbir Singh ਨੂੰ ਹਟਾਏ ਜਾਣ ‘ਤੇ ਕੌਣ-ਕੌਣ ਆਇਆ ਵਿਰੋਧ ਵਿੱਚ|

https://youtu.be/VRIucAQM174?si=tuG-qhAlkzocQElm ਸ਼ੁੱਕਰਵਾਰ ਨੂੰ ਐੱਸਜੀਪੀਸੀ ਦੀ ਐਗਜ਼ੈਕਟਿਵ ਕਮੇਟੀ ਵੱਲੋਂ ਗਿਆਨੀ ਰਘਬੀਰ ਸਿੰਘ ਨੂੰ ਸੇਵਾਮੁਕਤ ਕਰ ਦਿੱਤੇ ਜਾਣ ਮਗਰੋਂ ਇਸ ਫ਼ੈਸਲੇ ਦਾ ਵੱਖ-ਵੱਖ ਹਲਕਿਆਂ ਵਿੱਚ ਵਿਰੋਧ ਸ਼ੁਰੂ...

Punjab to repeat its tumultuous past? People fear radicalization of Sikh youth may lead to return of violence, terrorism

https://zeenews.india.com/india/punjab-to-repeat-its-tumultuous-past-people-fear-radicalization-of-sikh-youth-may-lead-to-return-of-violence-terrorism-2549578.html REPORT- RAVINDER SINGH ROBIN