ਇਸ ਹਫ਼ਤੇ #Duniyadari ਦੇ ਐਪਿਸੋਡ 15 ‘ਚ:
ਦੁਨੀਆ ਭਰ ਦੇ ਮੁਲਕਾਂ ਵੱਲੋਂ 2025 ਦਾ ਸਵਾਗਤ ਕਰਨ ਦੇ ਵਿਲੱਖਣ ਢੰਗ।
“ਬਲੈਕ ਸਵਾਨ” ਘਟਨਾ ਕੀ ਹੈ ਜਿਸ ਨੇ ਪੱਛਮੀ ਏਸ਼ੀਆ ਨੂੰ ਹਿਲਾ ਦਿੱਤਾ?
ਸ੍ਰੀ ਹਰਿਮੰਦਰ ਸਾਹਿਬ ਵਿਖੇ ਪਵਿੱਤਰ ਪਾਲਕੀ ਸਾਹਿਬ ਸੇਵਾ ਦੀ ਇਕ ਝਲਕ।
ਹਰ ਸ਼ਨੀਵਾਰ ਸ਼ਾਮ 8:30 ਵਜੇ ਅਤੇ ਐਤਵਾਰ ਸ਼ਾਮ 5:30 ਵਜੇ ZEE Punjab Haryana Himachal ਦੇ ਪਲੇਟਫਾਰਮ ‘ਤੇ ਦੇਖੋ #Duniyadari
ਇਸ ਨੂੰ ਦੇਖਣਾ ਨਾ ਭੁੱਲੋ!