ਅੰਮ੍ਰਿਤਸਰ ਦੇ ਪਿੰਡ ਧਰਮੂ ਚੱਕ ਦੇ ਅੰਗਰੇਜ਼ ਸਿੰਘ ਵੱਡੇ ਪੱਧਰ ‘ਤੇ ਮਧੂ-ਮੱਖੀ ਪਾਲਣ ਦਾ ਕਿੱਤਾ ਕਰਦੇ ਹਨ 2013 ‘ਚ ਉਨ੍ਹਾਂ ਨੇ ਆਪਣਾ ਬਰਾਂਡ ਬਣਾ ਕੇ ਸ਼ਹਿਦ ਵੇਚਣਾ ਸ਼ੂਰੂ ਕੀਤਾ ਅਤੇ 2017 ਵਿੱਚ ਪ੍ਰੋਸੈਸਿੰਗ ਪਲਾਂਟ ਲਾਇਆ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰੋਹਿਤ ਲੋਹੀ #Punjab #Honeybeefarming #agriculture