Punjab ਕਿਹੜੇ ਮਾਡਲ ਤੇ ਚੱਲ ਰਿਹਾ ਤੇ ਸਿੱਖਿਆ ਦੇ ਹਾਲ ਬਾਰੇ Education Minister ਨੇ ਕੀ ਕਿਹਾ।

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਵਿੱਚ ਸਿੱਖਿਆ ਦੇ ਹਾਲਾਤ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਪੰਜਾਬ ਵਿੱਚ ਸਰਗਰਮ ਹੋਣ ਦੇ ਕੀ ਮਾਅਨੇ ਹਨ ਇਸ ਬਾਰੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ #punjab #education #AAP

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Pakistan removes banners of Indian aid from Afghan trucks

https://zeenews.india.com/india/pakistan-removes-banners-of-indian-aid-from-afghan-trucks-2439519.html Report - Ravinder Singh Robin

Jallianwala Bagh ਦੇ revamp ‘ਤੇ BJP leader Laxmi Kanta Chawla ਨਰਾਜ਼ |

https://www.youtube.com/watch?v=qcTolWON9mI ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਹੁਣ ਪੰਜਾਬ ਭਾਜਪਾ ਦੀ ਸੀਨੀਅਰ ਆਗੂ ਲਕਸ਼ਮੀਕਾਂਤਾ ਚਾਵਲਾ ਨੇ ਵੀ ਨਰਾਜ਼ਗੀ...

Amritsar ਦੇ hospital ’ਚ oxygen ਦੀ ਕਮੀ ਕਾਰਨ 6 ਮਰੀਜ਼ਾਂ ਦੀ ਮੌਤ, ਹਸਪਤਾਲ ਨੇ ਦੱਸੀ ਵਜ੍ਹਾ |

https://youtu.be/nrNupJj9Ph4 #Coronavirus#Oxygen#AmritsarHospital ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਕਥਿਤ ਤੌਰ 'ਤੇ ਆਕਸੀਜਨ ਦੀ ਕਮੀ ਕਾਰਨ ਛੇ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਪੰਜ ਕੋਵਿਡ...

BSF ਦੇ ਜਵਾਨ ਵੱਲੋਂ Amritsar ‘ਚ Firing ਦੌਰਾਨ 5 ਦੀ ਮੌਤ |

https://www.youtube.com/watch?v=BMzIZiAXY-E ਅੰਮ੍ਰਿਤਸਰ ਦੇ ਬੀਐੱਨ ਖਾਸਾ ਵਿਖੇ ਬੀਐੱਸਐੱਫ ਦੇ ਅਫ਼ਸਰ ਵੱਲੋਂ ਬੀਐੱਸਐੱਫ ਦੀ ਮੈੱਸ ਵਿੱਚ ਕਥਿਤ ਤੌਰ ’ਤੇ ਆਪਣੇ ਸਾਥੀਆਂ ’ਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ...