Punjab ‘ਚ Coronavirus Lockdown ਦੌਰਾਨ ਜਦੋਂ ਸਭ ਠੱਪ ਹੋ ਗਿਆ ਤਾਂ Dairy business ਨੇ ਇੰਝ ਬਚਾਏ ਕਿਸਾਨ |

ਕੋਰੋਨਾਵਾਇਰਸ ਕਾਰਨ ਲੱਗੀਆਂ ਪਾਬੰਦੀਆਂ ’ਚ ਦੁੱਧ ਦਾ ਕਾਰੋਬਾਰ ਕਈ ਕਿਸਾਨਾਂ ਲਈ ਬਣਿਆ ਸਹਾਰਾ। ਇਹ ਕਹਾਣੀ ਅੰਮ੍ਰਿਤਸਰ ਦੇ ਬੁਟਾਰੀ ਪਿੰਡ ਦੇ ਦੋ ਕਿਸਾਨ ਪਰਿਵਾਰਾਂ ਦੀ ਹੈ। ਇਨ੍ਹਾਂ ਪਰਿਵਾਰਾਂ ਕੋਲ ਬਹੁਤ ਘੱਟ ਜ਼ਮੀਨ ਹੈ ਪਰ ਦੁੱਧ ਦਾ ਕਾਰੋਬਾਰ ਸਹਾਇਕ ਧੰਦਾ ਬਣਿਆ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ) #Milk #Dairybusiness #coronavirus #lockdown

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

The Indiatimes.com has quoted me : Pakistani Model Runs Into Controversy After Posing ‘Bare Headed’ For Ad In Kartarpur Sahib Gurdwara

https://www.indiatimes.com/trending/human-interest/pakistani-model-photoshoot-with-uncovered-head-at-gurudwara-555466.html

Golden Temple ਵਿਖੇ ਬੇਅਦਬੀ ਦੀ ਕੋਸ਼ਿਸ਼ ਦਾ ਪੂਰਾ ਮਾਮਲਾ ਜਾਣੋ |

https://www.youtube.com/watch?v=DT_5-cTTPjE ਸ਼ਨੀਵਾਰ ਦੇਰ ਸ਼ਾਮ ਹਰਿਮੰਦਰ ਸਾਹਿਬ ਵਿੱਚ ਰਹਿਰਾਸ ਸਾਹਿਬ ਦੇ ਪਾਠ ਸਮੇਂ ਇੱਕ ਅਣਪਛਾਤੇ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼...