ਵਿਸਾਖੀ ਮੌਕੇ Pakistan ਗਏ ਦਰਜਨਾਂ ਸਿੱਖ ਸ਼ਰਧਾਲੂ ਆਏ Corona Positive |

ਵਿਸਾਖੀ ਮੌਕੇ ਗੁਰਧਾਮਾਂ ਦੇ ਦਰਸ਼ਨ ਕਰਨ ਪਾਕਿਸਤਾਨ ਗਏ ਕਈ ਸ਼ਰਧਾਲੂ ਕੋਰੋਨਾ ਪੌਜ਼ੀਟਿਵ। ਭਾਰਤ ਵਾਪਿਸ ਪਰਤਣ ’ਤੇ ਅਟਾਰੀ ਸਰਹੱਦ ਉੱਤੇ ਕੀਤਾ ਗਿਆ ਕੋਰੋਨਾ ਦਾ ਟੈਸਟ। ਦਰਜਨਾਂ ਹੀ ਸ਼ਰਧਾਲੂਆਂ ਦੀ ਰਿਪੋਰਟ ਆਈ ਪੌਜ਼ੀਟਿਵ। ਹਾਲਾਂਕਿ ਪਾਕਿਸਤਾਨ ਜਾਣ ਤੋਂ ਪਹਿਲਾਂ ਵੀ ਸ਼ਰਧਾਲੂਆਂ ਦਾ ਕੋਰੋਨਾ ਦਾ ਟੈਸਟ ਹੋਇਆ ਸੀ। ਇਸ ਤੋਂ ਇਲਾਵਾ ਕੋਰੋਨਾ ਦੇ ਦੌਰ ਵਿੱਚ ਉੱਥੋਂ ਦੇ ਇੰਤਜ਼ਾਮਾਂ ਬਾਰੇ ਕੀ ਬੋਲੇ ਸ਼ਰਧਾਲੂ। ਰਿਪੋਰਟ- ਰਵਿੰਦਰ ਸਿੰਘ ਰੋਬਿਨ, ਐਡਿਟ- ਰਾਜਨ ਪਪਨੇਜਾ #Pakistan #Coronavirus #Sikhjatha

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

The India Express Is Moving — Will Canada Catch It?

https://youtu.be/n7t6HeblsNE?si=HO0qacNRzmVpP8Wd At the G7 stage, where the world’s top democracies gather, India steps in not just as a guest — but as the fourth-largest economy...

The Free Press Journal has quoted me : VIDEO: Amritsar Enforces Blackout Again As Part Of Nationwide Civil Defence Drill; DPRO Urges Residents To...

https://www.freepressjournal.in/india/video-amritsar-enforces-blackout-as-part-of-nationwide-civil-defence-drill-dpro-urges-residents-to-stay-calm

शादी के 46 साल बाद, 70 की उम्र में पहला बच्चा

https://www.bbc.com/hindi/india/2016/05/160511_daljinder_kaur_oldest_mother_ra Report- Ravinder Singh Robin