Guru Nanak Dev ਦੇ ਜਨਮ ਦਿਹਾੜੇ ਮੌਕੇ Golden temple ਤੇ ਡੇਰਾ ਬਾਬਾ ਨਾਨਕ ਵਿਖੇ ਸਮਾਗਮ|

ਗੁਰੂ ਨਾਨਕ ਦੇਵ ਦੇ ਜਨਮ ਦਿਹਾੜੇ ਮੌਕੇ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਜਲੌਅ। ਕੋਰੋਨਾਵਾਇਰਸ ਦੇ ਬਾਵਜੂਦ ਵੀ ਖਾਸੇ ਲੋਕ ਦਰਸ਼ਨ ਕਰਨ ਪਹੁੰਚੇ ਅਕਾਲ ਤਖਤ ਸਾਹਿਬ ਵਿਖੇ ਵੀ ਰੱਖੇ ਗਏ ਸਮਾਗਮ। ਡੇਰਾ ਬਾਬਾ ਨਾਨਕ ਵਿਖੇ ਵੀ ਮਨਾਇਆ ਜਾ ਰਿਹਾ ਹੈ ਗੁਰੂਪੁਰਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਰਕਾਰ ਦੇ ਕਈ ਨੁਮਾਇੰਦੇ ਪਹੁੰਚੇ ਡੇਰਾ ਬਾਬਾ ਨਾਨਕ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਗੁਰਪ੍ਰੀਤ ਚਾਵਲਾ ਐਡਿਟ- ਸ਼ੁਭਮ ਕੌਲ #Gurupurab #GuruNanakDev #Sikh

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

US ਤੋਂ ਗੈਰ ਕਾਨੂੰਨੀ ਪ੍ਰਵਾਸੀ ਪਹੁੰਚੇ Amritsar, Punjab ਦੇ ਕੈਬਿਨਟ ਮੰਤਰੀ ਦੀ PM Modi ਨੂੰ ਅਪੀਲ |

https://www.youtube.com/watch?v=nyY3-0iBEGc 104 ਭਾਰਤੀਆਂ ਨੂੰ ਭਾਰਤ ਲੈ ਕੇ ਪਹੁੰਚਿਆ ਅਮਰੀਕੀ ਫੌਜ ਦਾ ਜਹਾਜ਼ ਅੰਮ੍ਰਿਤਸਰ ਏਅਰਪੋਰਟ ਪਹੁੰਚਿਆ। ਇਨ੍ਹਾਂ ਲੋਕਾਂ ਨੂੰ ਅਮਰੀਕਾ ਨੇ ਗੈਰ ਕਾਨੂੰਨੀ ਪਰਵਾਸੀ ਕਹਿ ਕੇ...

Khas Khabar Ek Nazar at DD Punjabi

https://youtu.be/jPL8uBy-GvM A daily show at DD Punjabi at 08.15am IST. A live show in the morning where expert analysis the major news of the day....

India Asks Iraq To Renovate Historic Baba Nanak Gurdwara In Baghdad

https://zeenews.india.com/india/india-asks-iraq-to-renovate-historic-baba-nanak-gurdwara-in-baghdad-2587984.html REPORT- RAVINDER SINGH ROBIN