Sukhbir Badal ਨੇ ਭਾਜਪਾ ਦੇ Punjab ਵਿੱਚ ਇਕੱਲਿਆਂ ਚੋਣ ਲੜਨ ‘ਤੇ ਕੀ ਕਿਹਾ? |

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਵਿਖੇ ਪਰਿਵਾਰ ਸਣੇ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨੀ ਸੰਘਰਸ਼ ਤੋਂ ਇਲਾਵਾ ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਵੀ ਨਿਸ਼ਾਨਾ ਸਾਧਿਆ। ਇਹੀ ਨਹੀਂ ਉਨ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ, ਨਵਜੋਤ ਸਿੰਘ ਸਿੱਧੂ ਦੇ ਭਵਿੱਖ ਅਤੇ ਭਾਜਪਾ ਦੇ ਪੰਜਾਬ ਵਿੱਚ ਚੋਣਾਂ ਇਕੱਲ਼ਿਆਂ ਲੜਨ ਬਾਰੇ ਵੀ ਆਪਣੀ ਪ੍ਰਤੀਕਰਮ ਦਿੱਤਾ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਸੁਮਿਤ ਵੈਦ) #SukhbirSinghBadal #Politics #NarendraModi

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Bikram Majithia ਅਤੇ ਬੇਅਦਬੀ ਦੇ ਮੁੱਦੇ ਤੇ ਕੈਪਟਨ ਨੂੰ Navjot Sidhu ਨੇ ਘੇਰਿਆ |

https://www.youtube.com/watch?v=XBQVxhivMHU ਬੇਅਦਬੀ ਦੇ ਮੁੱਦੇ ਅਤੇ ਹਰਿਮੰਦਰ ਸਾਹਿਬ ਵਿੱਚ ਹੋਏ ਕਤਲ ਬਾਰੇ ਕੈਪਟਨ ਦੇ ਇਤਰਾਜ਼ ਬਾਰੇ ਨਵਜੋਤ ਸਿੰਘ ਸਿੱਧੂ ਬੋਲੇ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼...

The Free Press Journal has quoted me : Shiromani Gurdwara Parbandhak Committee Puts Decision On Hold To Display Ex-PM Manmohan Singh’s Portrait In Central...

https://www.freepressjournal.in/india/shiromani-gurdwara-parbandhak-committee-puts-decision-on-hold-to-display-ex-pm-manmohan-singhs-portrait-in-central-sikh-museum-following-objections

PM Modi ਦੀ Ferozpur ਰੈਲੀ ਰੱਦ ਹੋਣ ਬਾਰੇ Farmer Leader Sarwan Singh Pandher ਕੀ ਕਿਹਾ |

https://www.youtube.com/watch?v=mubgXXQiSRE #Farmer #PMModi #Ferozpur ਪ੍ਰਧਾਨ ਮੰਤਰੀ ਮੋਦੀ ਦੀ 5 ਜਨਵਰੀ ਵਾਲੀ ਫਿਰੋਜ਼ਪੁਰ ਰੈਲੀ ਰੱਦ ਹੋ ਗਈ ਸੀ ਅਤੇ ਗ੍ਰਹਿ ਮੰਤਰਾਲੇ ਦੇ ਬਿਆਨ ਮੁਤਾਬਕ ਮੌਸਮ ‘ਚ...