Navjot Singh Sidhu ਨੇ Farmers ਦੇ ਹੱਕ ’ਚ ਬੁਲੰਦ ਕੀਤੀ ਆਵਾਜ਼, ਕਿਹਾ ਕਿਸਾਨ ਸਾਡੀ ਪੱਗ ਨੇ |

ਪੰਜਾਬ ਦੇ ਸਾਬਕਾ ਮੰਤਰੀ ਅਤੇ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ’ਚ ਹਾਲ ਗੇਟ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਵੱਡੀ ਗਿਣਤੀ ’ਚ ਸਮਰਥਕਾਂ ਨਾਲ ਟਰੈਕਟਰ ‘ਤੇ ਰੋਸ ਮਾਰਚ ਕੱਢਿਆ। ਨਵਜੋਤ ਸਿੰਘ ਸਿੱਧੂ ਵੱਲੋਂ ਖੇਤੀ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿਸਾਨ ਉਨ੍ਹਾਂ ਦੇ ਪ੍ਰਾਣ ਹਨ ਅਤੇ ਉਨ੍ਹਾਂ ਲਈ ਉਹ ਆਖਰੀ ਸਾਹਾਂ ਤੱਕ ਲੜਾਈ ਲੜਨਗੇ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖ਼ਾਨ #NavjotSinghSidhu #Farmbills #Farmerprotest #Agriculture #Punjab

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Afghan origin Indian national abducted in Kabul at gunpoint

https://zeenews.india.com/india/afghan-origin-indian-national-abducted-in-kabul-at-gunpoint-2394000.html Report- Ravinder Singh Robin

Punjab ਦੀਆਂ ਲੋਕ ਨਾਇਕਾਵਾਂ: ਝੰਗ ਸਿਆਲਾਂ ਦੀ Heer ਪੰਜਾਬ ਵਿੱਚ ਕਿਸ ਗੱਲ ਦੀ ਪ੍ਰਤੀਕ ਹੈ |

https://www.youtube.com/watch?v=vpQGbbr9-t8 ਹੀਰ ਦਾ ਕਿੱਸਾ ਪੰਜਾਬੀ ਸਾਹਿਤ ਦਾ ਅਨਿੱਖੜਵਾਂ ਅੰਗ ਹੈ। ਇਸ ਕਿੱਸੇ ਦੀ ਮੁੱਖ ਪਾਤਰ ਹੈ 'ਹੀਰ'। ਦਾਮੋਦਰ ਅਤੇ ਵਾਰਿਸ ਸ਼ਾਹ ਨੇ ਹੀਰ ਦੇ ਕਿਹੜੇ...

The Free Press Journal has quoted me : Punjab News: Operation Bluestar 41st Anniversary Observed Peacefully At Golden Temple Amid Tight Security; No Address...

https://www.freepressjournal.in/india/punjab-news-operation-bluestar-41st-anniversary-observed-peacefully-at-golden-temple-amid-tight-security-no-address-by-akal-takht-jathedar-video