JEE: Punjab ਵਿੱਚ ਪ੍ਰੀਖਿਆਰਥੀਆਂ ਅਤੇ ਪਰਿਵਾਰ ਵਾਲਿਆਂ ਦੇ ਕੀ ਰਹੇ ਡਰ |

ਕੋਰੋਨਾਵਾਇਰਸ ਦੇ ਡਰ ਅਤੇ ਵਿਚਾਲੇ ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਵੀ ਇੰਜੀਨੀਅਰਿੰਗ ਅਤੇ ਹੋਰ ਕਿੱਤਿਆਂ ਦੀ ਪੜ੍ਹਾਈ ਲਈ ਦਾਖਲਾ ਪ੍ਰੀਖਿਆ (JEE) ਹੋਈI ਬੀਬੀਸੀ ਸਹਿਯੋਗੀਆਂ ਨੇ ਦੋਹਾਂ ਸ਼ਹਿਰਾਂ ਵਿੱਚ ਪ੍ਰੀਖਿਆਰਥੀਆਂ ਅਤੇ ਉਨ੍ਹਾਂ ਦੇ ਨਾਲ ਆਏ ਲੋਕਾਂ ਨਾਲ ਗੱਲਬਾਤ ਕਰ ਕੇ ਇਹ ਸਮਝਣ ਦੀ ਕੀਤੀ ਕਿ ਉਹ ਕੀ ਚਾਹੁੰਦੇ ਹਨI ਰਿਪੋਰਟ: ਸੁਰਿੰਦਰ ਮਾਨ ਅਤੇ ਰਵਿੰਦਰ ਸਿੰਘ ਰੌਬਿਨ, ਐਡਿਟ: ਰਾਜਨ ਪਪਨੇਜਾ #JEE #NEET #Amritsar #Ludhiana #Youth

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Pegasus: ਇਸ ਸੂਚੀ ‘ਚ ਕਥਿਤ ਤੌਰ ਉੱਤੇ ਸ਼ਾਮਲ ਦੋ ਪੰਜਾਬੀ ਆਪਣੀ ‘ਜਾਸੂਸੀ’ ਬਾਰੇ ਕੀ ਦੱਸਦੇ ਹਨ|

https://www.youtube.com/watch?v=zvaTVU3Nc1U ਪੈਗਾਸਸ ਦੇ ਮੁੱਦੇ ਨੇ ਭਾਰਤ ਦੀ ਸਿਆਸਤ, ਮਨੁੱਖੀ ਹੱਕਾਂ ਦੇ ਕਾਰਕੁਨਾਂ, ਜੱਜਾਂ ਤੇ ਪੱਤਰਕਾਰਾਂ ਵਿਚਾਲੇ ਤਰਥੱਲੀ ਮਚਾਈ ਹੋਈ ਹੈ। ਪੈਗਾਸਸ ਇੱਕ ਅਜਿਹਾ ਸਾਫ਼ਟਵੇਅਰ ਹੈ,...

BSF ਦੇ ਜਵਾਨ ਵੱਲੋਂ Amritsar ‘ਚ Firing ਦੌਰਾਨ 5 ਦੀ ਮੌਤ |

https://www.youtube.com/watch?v=BMzIZiAXY-E ਅੰਮ੍ਰਿਤਸਰ ਦੇ ਬੀਐੱਨ ਖਾਸਾ ਵਿਖੇ ਬੀਐੱਸਐੱਫ ਦੇ ਅਫ਼ਸਰ ਵੱਲੋਂ ਬੀਐੱਸਐੱਫ ਦੀ ਮੈੱਸ ਵਿੱਚ ਕਥਿਤ ਤੌਰ ’ਤੇ ਆਪਣੇ ਸਾਥੀਆਂ ’ਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ...

Akal Takht on Kartarpur: ‘No need to send golden palanquin; pay for kids’ education in Pakistan’

https://www.youtube.com/watch?v=CeDOM8pkvtg Akal Takht issues an order after several groups collect donations ahead of 550th birth anniversary of Guru Nanak Dev. Report: Ravinder Singh Robin

DUNIYADARI EP – 10

https://www.facebook.com/ZeePHH/videos/583656840910038 ਇਸ ਹਫ਼ਤੇ #ਦੁਨੀਆਂਦਾਰੀ 'ਚ ਵੇਖੋ... ਪਾਕਿਸਤਾਨ ਵਿੱਚ, ਇਮਰਾਨ ਖਾਨ ਦੀ #PTI ਨੇ ਸਰਕਾਰ ਖ਼ਿਲਾਫ਼ ਆਪਣੇ ਪ੍ਰਦਰਸ਼ਨ ਨੂੰ ਕਿਉਂ ਤੇਜ਼ ਕੀਤਾ? ਭਾਰਤ ਨੇ COP29 ਦੀ $300 ਬਿਲੀਅਨ ਦੀ ਪੇਸ਼ਕਸ਼ ਕਿਉਂ ਨਕਾਰੀ ? G7...