Dhadrianwala ਤੇ Akal Takht jathedar ਆਹਮੋ-ਸਾਹਮਣੇ: ‘ਟੀਵੀ ਕੈਮਰੇ ਸਾਹਮਣੇ ਆਓ!’ |

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਣੇ ਰਵਾਇਤੀ ਧਾਰਮਿਕ ਆਗੂਆਂ ਵਿਚਾਲੇ ਵਿਚਾਰਧਾਰਕ ਤਕਰਾਰ ਹੋਰ ਭਖ ਗਈ ਹੈI ਹਾਲੀਆ ਘਟਨਾਚੱਕਰ ਪਿਛਲੇ ਸਾਲ ਸ਼ੁਰੂ ਹੋਇਆ ਸੀ ਜਦੋਂ ਢੱਡਰੀਆਂਵਾਲੇ ਵੱਲੋਂ ਧਾਰਮਿਕ ਪ੍ਰਚਾਰ ਤੇ ਵਿਆਖਿਆ ਨਾਲ ਅਸਹਿਮਤ ਕੁਝ ਲੋਕਾਂ ਦੀ ਸ਼ਿਕਾਇਤ ‘ਤੇ ਅਕਾਲ ਤਖ਼ਤ ਨੇ ਇੱਕ ਜਾਂਚ ਕਮੇਟੀ ਬਣਾਈI ਢੱਡਰੀਆਂਵਾਲੇ ਨੇ ਪੇਸ਼ ਹੋਣੋਂ ਇਨਕਾਰ ਕਰ ਦਿੱਤਾ ਸੀ ਅਤੇ ਹੁਣ ਕਮੇਟੀ ਦੀ ਰਿਪੋਰਟ ‘ਤੇ ਜਥੇਦਾਰ ਨੇ ਕੁਝ ਪਾਬੰਦੀਆਂ ਦਾ ਫੈਸਲਾ ਸੁਣਾਇਆ ਹੈI #Dhadrianwala #Sikh #JarhedarHarpreetSingh

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Diwali ਤੇ ਬੰਦੀ ਛੋੜ ਦਿਵਸ ਮੌਕੇ Golden Temple ‘ਚ ਸਮਾਗਮ ਮੌਕੇ ਕੀ ਬੋਲੇ SGPC ਪ੍ਰਧਾਨ? |

https://www.youtube.com/watch?v=nT5yBTuQVRg ਬੰਦੀ ਛੋੜ ਦਿਵਸ ਤੇ ਦਿਵਾਲੀ ਮੌਕੇ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਸਮਾਗਮ ਇਸ ਮੌਕੇ ਹਰਿਮੰਦਿਰ ਸਾਹਿਬ ਨੂੰ ਵਿਸ਼ੇਸ਼ ਤੌਰ ’ਤੇ ਸਜਾਇਆ ਗਿਆ। ਇਸ ਦੌਰਾਨ ਸ਼ਰਧਾਲੂਆਂ...

Coronavirus ਨੇ Punjab ਦੇ ਭਲਵਾਨ ਮੁਡ਼ ਅਖਾਡ਼ਿਆਂ ‘ਚ ਭੇਜੇ, ਕਿਵੇਂ ਹੋ ਰਹੀ social distancing |

https://www.youtube.com/watch?v=FcIP4LjsG-w #Coronavirus#Wrestlers#Akhara#WreslersinPunjab#Amritsar#lockdown#socialdistancing ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਸਾਰੇ ਜਿੰਮ, ਪ੍ਰੋਫੈਸ਼ਨਲ ਰੈਸਲਿੰਗ ਕਲੱਬ ਬੰਦ ਹਨ, ਜਿਸ ਕਾਰਨ ਅੰਮ੍ਰਿਤਸਰ ਦੇ ਭਲਵਾਨ ਪ੍ਰੈਕਟਿਸ ਕਰਨ ਲਈ ਅਖਾਡ਼ਿਆਂ ਵਿੱਚ ਉਤਰੇ...

Drone Attack: ATC बिल्डिंग और Mi17 हेलीकॉप्टर थे निशाने पर, ड्रोन में बांधे गए थे विस्फोटक

https://zeenews.india.com/hindi/india/drone-attack-explosives-were-tied-to-drone-to-attack-atc-building-and-mi17-helicopter/929693 REPORT- RAVINDER SINGH ROBIN

Jallianwala Bagh ਨੂੰ ਦਿੱਤੇ ਗਏ ਨਵੇਂ ਰੂਪ ਖਿਲਾਫ਼ ਵੱਖ-ਵੱਖ ਜਥੇਬੰਦੀਆਂ ਨੇ ਮੁੜ ਕੀਤਾ ਮੁਜ਼ਾਹਰਾ|

https://www.youtube.com/watch?v=Xib4M5xh6iU ਜਲ੍ਹਿਆਂਵਾਲਾ ਬਾਗ ਦੇ ਬਾਹਰ ਬਾਗ ਦੀ ਨਵੀਂ ਦਿਖ ਨੂੰ ਲੈ ਕੇ ਮੁਜ਼ਾਹਰਾ ਹੋਇਆ। ਇਸ ਵਿੱਚ ਵੱਖ-ਵੱਖ ਸਮਾਜਿਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਤੇ ਬੁੱਧੀਜੀਵੀਆਂ ਨੇ ਹਿੱਸਾ...

Mr. Singh International 2012 in Amritsar to generate awareness about Sikhism

Amritsar, Aug.21 (ANI): The "Turban Pride Movement" or the Akaal Purakh Ki Fauj (APKF), a voluntary organization, has decided to dedicate the forthcoming Mr....