Blogs Actor Kartar Cheema ਤੇ NSUI ਪ੍ਰਧਾਨ ਵਿਚਾਲੇ ਝਗੜਾ, ਅੰਮ੍ਰਿਤਸਰ ਵਿੱਚ ਹੰਗਾਮਾ | Ravinder Singh Robin May 31, 2022 Share FacebookTwitterLinkedinEmail ਅੰਮ੍ਰਿਤਸਰ ‘ਚ ਇਹ ਝਗੜਾ ਅਦਾਕਾਰ ਕਰਤਾਰ ਚੀਮਾ ਤੇ NSUI ਦੇ ਪੰਜਾਬ ਪ੍ਰਧਾਨ ਅਕਸ਼ੇ ਸ਼ਰਮਾ ਵਿਚਾਲੇ ਹੈ। ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਵਿੱਚ ਦੋਵੇਂ ਅਤੇ ਉਨ੍ਹਾਂ ਦੇ ਸਾਥੀ ਉਲਝ ਗਏ। ਮਾਮਲਾ ਥਾਣੇ ਵੀ ਪਹੁੰਚਿਆ ਅਤੇ ਕਾਫੀ ਦੇਰ ਤੱਕ ਹੰਗਾਮਾ ਵੀ ਹੁੰਦਾ ਰਿਹਾ। ਅਕਸ਼ੇ ਸ਼ਰਮਾ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਨੂੰ ਫੋਨ ‘ਤੇ ਧਮਕੀ ਦਿੱਤੀ ਗਈ ਹੈ। ਕਰਤਾਰ ਚੀਮਾ ਨੇ ਪੈਸਿਆਂ ਦੇ ਲੈਣ ਦੇਣ ਦਾ ਮਸਲਾ ਇੱਕ ਫਿਲਮ ਵਿੱਚ ਨਿਵੇਸ਼ ਨਾਲ ਜੋੜਿਆ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ Previous articleSikka Khan ਭਰਾ Sadiq Khan ਨਾਲ Pakistan ਤੋਂ Punjab ਪਰਤੇ, Wagha border ‘ਤੇ ਸੁਆਗਤ |Next articleZ security Akal Takht ਦੇ Jathedar Giani Harpreet Singh ਨੇ ਲੈਣ ਤੋਂ ਮਨ੍ਹਾਂ ਕੀਤੀ | Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest World Will Shine Again Ravinder Singh Robin - May 4, 2020 0 https://www.youtube.com/watch?v=Tg-U8JudoUM During #lockdown, our team, Harleen Kaur, Tajinder Teji, Nandini, RamRaj worked together to produce this inspirational video of Guru Ki Nagri Sri Amritsar Sahib... The Gulf News has quoted me : Fiancee ordered killing of Ravinder Singh, a Pakistani Sikh Ravinder Singh Robin - January 10, 2020 0 https://gulfnews.com/world/asia/pakistan/fiancee-ordered-killing-of-ravinder-singh-a-pakistani-sikh-1.1578673422521 Punjabi theatre, a way to cinema? Ravinder Singh Robin - April 5, 2018 0 https://www.youtube.com/watch?v=sDa62PB2x-Q ਪੰਜਾਬੀ ਰੰਗਮੰਚ ਕਿਵੇਂ ਬਣਿਆ ਫਿਲਮਾਂ ਲਈ ਪੌੜੀ ? REPORT-RAVINDER SINGH ROBIN Punjabi Culture and Heritage: Punjab ਦੇ ਮਾਝੇ ਦੀਆਂ ਇਹ ਇਮਾਰਤਾਂ ਕਿਵੇਂ ਇਤਿਹਾਸ ਸਾਂਭੀ ਬੈਠੀਆਂ ਹਨ Ravinder Singh Robin - April 6, 2024 0 https://www.youtube.com/watch?v=7UpxRy2Imvw Amritsar airport ‘ਤੇ Italy ਤੋਂ ਆਈ chartered flight ‘ਚ ਯਾਤਰੀ covid positive Ravinder Singh Robin - January 6, 2022 0 https://www.youtube.com/watch?v=gKwIglRPTEo #Coronavirus #Amritsar #Italy ਇਹ ਹਫੜਾ ਦਫੜੀ ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ਉੱਤੇ ਦਿਖਾਈ ਦਿੱਤੀ। ਇਟਲੀ ਤੋਂ ਅੰਮ੍ਰਿਤਸਰ ਪਹੁੰਚੀ ਇੱਕ ਅੰਤਰਰਾਸ਼ਟਰੀ ਚਾਰਟਰਡ ਫਲਾਈਟ ਦੇ 125 ਮੁਸਾਫ਼ਿਰਾਂ...