Guru Granth Sahib ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਖੋ ਰੌਣਕਾਂ |

ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਲੈ ਕੇ ਦਰਬਾਰ ਸਾਹਿਬ ਕੰਪਲੈਕਸ ’ਚ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ। ਪ੍ਰਕਾਸ਼ ਪੁਰਬ ਨਗਰ ਕੀਰਤਨ ਕੱਢਿਆ ਗਿਆ ਅਤੇ ਇਸ ਮੌਕੇ ਜਲੌਅ ਸਜਾਏ ਗਏ। ਪੂਰੇ ਕੰਪਲੈਕਸ ਵਿੱਚ ਫੁੱਲਾਂ ਦੀ ਸਜਾਵਟ ਕੀਤੀ ਗਈ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੱਥਾ ਟੇਕਿਆ। ਵੀਡੀਓ- ਰਵਿੰਦਰ ਰੌਬਿਨ ਐਡਿਟ- ਜਮਸ਼ੇਦ ਅਲੀ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Pakistani Sikhs demand severe punishment for Nankana Sahib aggressors, anger rising among minorities

https://zeenews.india.com/world/pakistani-sikhs-demand-severe-punishment-for-nankana-sahib-aggressors-anger-rising-among-minorities-2336188.html

The Social News XYZ has quoted me : CM launches programme to mark 75 years of Himachal’s formation

https://www.socialnews.xyz/2022/07/31/cm-launches-programme-to-mark-75-years-of-himachals-formation/

Attari ਪਹੁੰਚੇ Sonu Sood ਲਈ Lakhwinder Wadali ਦਾ ਗਾਣਾ |

https://youtu.be/WUw9XYCpWZE #SonuSood#LakhwinderWadali#Attari ਅਦਾਕਾਰ ਸੋਨੂੰ ਸੂਦ ਇੱਕ ਪ੍ਰੋਗਰਾਮ ਦੌਰਾਨ ਅਟਾਰੀ ਪਹੁੰਚੇ ਹੋਏ ਸਨ। ਇਸ ਤੋਂ ਪਹਿਲਾਂ ਸਵੇਰੇ ਉਨ੍ਹਾਂ ਹਰਿਮੰਦਰ ਸਾਹਿਬ 'ਚ ਮੱਥਾ ਟੇਕਿਆ ਸੀ। (Video sourced...

Punjab Politics: Navjot Singh Sidhu’s surprise support for Sunil Jakhar hints at new alliance?

https://zeenews.india.com/india/punjab-politics-navjot-singh-sidhu-s-surprise-support-for-sunil-jakhar-hints-at-new-alliance-2463859.html Report- Ravinder Singh Robin