Shilpa Shetty ਹਰਿਮੰਦਰ ਸਾਹਿਬ ਹੋਏ ਨਤਮਸਤਕ, ਨਸ਼ੇ ਕਰਨ ਵਾਲਿਆਂ ਲਈ ਦਿੱਤਾ ਇਹ ਸੁਨੇਹਾ |

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੇਟੀ ਪਹੁੰਚੇ ਹਰਿਮੰਦਰ ਸਾਹਿਬ। ਦਰਬਾਰ ਸਾਹਿਬ ਨਤਮਸਤਕ ਹੋਏ ਸ਼ਿਲਪਾ ਨੇ ਆਪਣੀ ਆਉਣ ਵਾਲੀ ਫ਼ਿਲਮ ਬਾਰੇ ਦੱਸਿਆ। ਇਸ ਦੌਰਾਨ ਉਨ੍ਹਾਂ ਨੇ ਪੰਜਾਬੀ ਖਾਣੇ, ਫ਼ਿਲਮ ਕਾਰੋਬਾਰ ਵੀ ਗੱਲਬਾਤ ਕੀਤੀ। ਸ਼ਿਲਪਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ। ਵੀਡੀਓ- ਰਵਿੰਦਰ ਸਿੰਘ ਰੌਬਿਨ, ਐਡਿਟ- ਸਦਫ਼ ਖ਼ਾਨ #shilpashetty #goldentemple

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Will DGCA Review Turkish Airlines Deal?

https://youtu.be/UMsEhYW_nOw?si=g4fmtgRP9TYgJT-b #Vlog: Turkey downgraded ties with India & sent drones to Pakistan post-Pahalgam attack, yet #turkishairlines runs about 56 weekly flights, having business about $500M...

USA ਤੋਂ ਡਿਪੋਰਟ ਕੀਤੇ ਜਤਿੰਦਰ ਨੇ ਜੰਗਲਾਂ ਰਾਹੀਂ ਅਮਰੀਕਾ ਜਾਣ ਅਤੇ ਵਾਪਸ ਭੇਜੇ ਜਾਣ ਦੇ ਤਜ਼ਰਬੇ ਦੱਸੇ |

https://www.youtube.com/watch?v=qL0RPzkon2k ਅੰਮ੍ਰਿਤਸਰ ਦੇ ਪਿੰਡ ਬੰਡਾਲਾ ਦੇ ਜਤਿੰਦਰ ਸਿੰਘ 17 ਸਤੰਬਰ ਨੂੰ ਭਾਰਤ ਤੋਂ ਨਿਕਲੇ ਸਨ ਅਤੇ ਜਨਵਰੀ ਮਹੀਨੇ ਵਿੱਚ ਅਮਰੀਕਾ ਪਹੁੰਚੇ ਪਰ ਉੱਥੇ ਉਨ੍ਹਾਂ ਨੂੰ...

Farmers Protest : Amritsar ਤੇ Haryana ਦੇ Sirsa ‘ਚ ਇੰਝ ਸੜਕਾ ਤੇ ਇੰਝ ਦਿਖੇ ਸੈਂਕੜੇ ਟਰੈਕਟਰ |

https://www.youtube.com/watch?v=k6vgotyKf18&t=3s ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਵਿੱਚ ਸੜਕਾਂ ’ਤੇ ਵੱਡੀ ਗਿਣਤੀ ਵਿੱਚ ਟਰੈਕਟਰ ਦਿਖੇ। ਖੇਤੀ ਕਾਨੂੰਨਾਂ ਖਿਲਾਫ਼ ਟਰੈਕਟਰ ਰੈਲੀ ਕੱਢੀ ਗਈ। ਖੇਤੀ ਕਾਨੂੰਨਾਂ...

Attari ਪਹੁੰਚੇ Sonu Sood ਲਈ Lakhwinder Wadali ਦਾ ਗਾਣਾ |

https://youtu.be/WUw9XYCpWZE #SonuSood#LakhwinderWadali#Attari ਅਦਾਕਾਰ ਸੋਨੂੰ ਸੂਦ ਇੱਕ ਪ੍ਰੋਗਰਾਮ ਦੌਰਾਨ ਅਟਾਰੀ ਪਹੁੰਚੇ ਹੋਏ ਸਨ। ਇਸ ਤੋਂ ਪਹਿਲਾਂ ਸਵੇਰੇ ਉਨ੍ਹਾਂ ਹਰਿਮੰਦਰ ਸਾਹਿਬ 'ਚ ਮੱਥਾ ਟੇਕਿਆ ਸੀ। (Video sourced...

Sikh leaders mulling on idea of SAD without Badals

https://zeenews.india.com/india/sikh-leaders-mulling-on-idea-of-sad-without-badals-2455031.html Report- Ravinder Singh Robin