Turban Day ਮੌਕੇ ਦਸਤਾਰ ਤੋਂ ਦੂਰ ਹੋਇਆਂ ਨੂੰ ਜੋੜਨ ਦੀ ਕੋਸ਼ਿਸ਼ |

ਅੰਮ੍ਰਿਤਸਰ ਵਿੱਚ ਇੱਕ ਸੰਸਥਾ ਵੱਲੋਂ 2003 ਤੋਂ ਸਿੱਖ ਦਸਤਾਰ ਦਿਵਸ ਸ਼ੂਰੂ ਕੀਤਾ ਗਿਆ ਸੀ। ਇਸ ਦਿਨ ਦਾ ਮਕਸਦ ਜਿਹੜੇ ਦਸਤਾਰ ਨਾਲ ਟੁੱਟ ਗਏ ਹਨ ਉਨ੍ਹਾਂ ਨੂੰ ਵਾਪਸ ਪਰਿਵਾਰ ਵਿੱਚ ਜੋੜਣਾ ਤੇ ਸੰਸਾਰ ਨੂੰ ਸਿੱਖ ਅਤੇ ਦਸਤਾਰ ਦਾ ਰਿਸ਼ਤਾ ਦੱਸਣਾ ਹੈ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਨਿਮਿਤ ਵਤਸ) #turban #sikh #vaisakhi
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

This beekeeper from Punjab is a beacon of hope for low land holders

https://zeenews.india.com/india/this-beekeeper-from-punjab-is-a-beacon-of-hope-for-low-land-holders-2370029.html

Amritpal Singh ਦੇ ਹਵਾਲੇ ਨਾਲ ਸਿੱਖ ਤੇ ਧਾਰਮਿਕ ਆਗੂ ਕੀ ਕਹਿ ਰਹੇ ਹਨ |

https://www.youtube.com/watch?v=ydgpbSjv6n4 ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਉੱਤੇ 18 ਮਾਰਚ ਨੂੰ ਸ਼ੁਰੂ ਹੋਈ ਕਰਵਾਈ ਅਜੇ ਵੀ ਜਾਰੀ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਇੰਟਰਨੈੱਟ ਬੰਦ...

Punjab Elections: ਜਦੋਂ Amritsar ਦੇ ਪੋਲਿੰਗ ਬੂਥ ‘ਤੇ ਮਿਲੇ Navjot Sidhu ਤੇ Bikram Singh Majithia|

https://www.youtube.com/watch?v=B7QeqJimAnE ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਦੇ ਪੋਲਿੰਗ ਬੂਥ ’ਤੇ ਮਿਲੇ। ਦੋਵਾਂ ਨੇ ਇੱਕ ਦੂਜੇ ਨੂੰ ਬੁਲਾਇਆ ਤੇ ਗੱਲਬਾਤ ਵੀ ਕੀਤੀ। ਹਾਲਾਂਕਿ...

Bikram Majithia ਅਤੇ ਬੇਅਦਬੀ ਦੇ ਮੁੱਦੇ ਤੇ ਕੈਪਟਨ ਨੂੰ Navjot Sidhu ਨੇ ਘੇਰਿਆ |

https://www.youtube.com/watch?v=XBQVxhivMHU ਬੇਅਦਬੀ ਦੇ ਮੁੱਦੇ ਅਤੇ ਹਰਿਮੰਦਰ ਸਾਹਿਬ ਵਿੱਚ ਹੋਏ ਕਤਲ ਬਾਰੇ ਕੈਪਟਨ ਦੇ ਇਤਰਾਜ਼ ਬਾਰੇ ਨਵਜੋਤ ਸਿੰਘ ਸਿੱਧੂ ਬੋਲੇ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼...