Amritpal Singh ਦੀ ਗ੍ਰਿਫ਼ਤਾਰੀ ਮਗਰੋਂ ਮਾਪਿਆਂ ਨੂੰ ਕਿਸ ਗੱਲ ਦੀ ਤਸੱਲੀ ਹੈ |

ਅਮ੍ਰਿਤਪਾਲ ਸਿੰਘ ਨੂੰ ਐਤਵਾਰ ਨੂੰ ਪੰਜਾਬ ਪੁਲਿਸ ਨੂੰ ਮੋਗਾ ਦੇ ਰੋਡੇ ਪਿੰਡ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਅਮ੍ਰਿਤਪਾਲ ਸਿੰਘ ਉੱਤੇ ਨੈਸ਼ਨਲ ਸੁਰੱਖਿਆ ਕਾਨੂੰਨ ਤਹਿਤ ਕਾਰਵਾਈ ਹੋਈ ਹੈ। ਅਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਉਨ੍ਹਾਂ ਦੀ ਗ੍ਰਿਫਤਾਰੀ ਉੱਤੇ ਤਸੱਲੀ ਪ੍ਰਗਟ ਕੀਤੀ ਹੈ ਤੇ ਅੱਗੇ ਕਾਨੂੰਨੀ ਪੈਰਵੀ ਕਰਨ ਦੀ ਗੱਲ ਕੀਤੀ ਹੈ। ਰਿਪੋਰਟ – ਸੁਰਿੰਦਰ ਮਾਨ, ਰਵਿੰਦਰ ਸਿੰਘ ਰੌਬਿਨ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Is BJP planning a major reshuffle in Punjab?

https://zeenews.india.com/india/is-bjp-planning-a-major-reshuffle-in-punjab-2499208.html REPORT- RAVINDER SINGH ROBIN

Pakistan police assemble four teams to probe Satnam Singh’s killing

https://zeenews.india.com/world/pakistan-police-assemble-four-teams-to-probe-satnam-singhs-killing-2400092.html REPORT - RAVINDER SINGH ROBIN

The SBS has quoted me : Toddler dies hours after being rescued from a borewell in Punjab

https://www.sbs.com.au/language/english/toddler-dies-hours-after-being-rescued-from-a-borewell-in-punjab