India Pakistan love story: ਕਰਾਚੀ ਤੋਂ ਆਈ ਜਾਵੇਰੀਆ ਖ਼ਾਨਮ ਦਾ ਕਲਕੱਤਾ ਦੇ ਸਮੀਰ ਖ਼ਾਨ ਨਾਲ ਹੋਵੇਗਾ ਵਿਆਹ |

ਅਟਾਰੀ ਸਰਹੱਦ ਉੱਤੇ ਢੋਲ ਦੇ ਢਗੇ ‘ਤੇ ਇਹ ਸਵਾਗਤ ਹੋ ਰਿਹਾ ਹੈ ਕਰਾਚੀ ਦੀ ਜਾਵੇਰੀਆ ਖ਼ਾਨਮ ਦਾ, ਜੋ ਵਿਆਹ ਕਰਵਾਉਣ ਲਈ ਭਾਰਤ ਪਹੁੰਚੇ ਹਨ। ਜਾਵੇਰੀਆ ਖ਼ਾਨਮ ਕਲਕੱਤਾ ਵਿੱਚ ਰਹਿੰਦੇ ਸਮੀਰ ਖ਼ਾਨ ਨਾਲ ਵਿਆਹ ਕਰਵਾਉਣ ਆਏ ਹਨ। ਜਾਵੇਰੀਆ ਨੂੰ ਭਾਰਤ ਸਰਕਾਰ ਵੱਲੋਂ ਸਿਰਫ਼ 45 ਦਿਨਾਂ ਦਾ ਵੀਜ਼ਾ ਦਿੱਤਾ ਗਿਆ ਹੈ। 5 ਸਾਲ ਤੋਂ ਵੀ ਵੱਧ ਸਮਾਂ ਉਨ੍ਹਾਂ ਨੇ ਇਸ ਦਿਨ ਦੀ ਉਡੀਕ ਕੀਤੀ ਹੈ। ਇਸ ਤੋਂ ਪਹਿਲਾਂ ਵੀ ਦੋ ਵਾਰ ਜਾਵੇਰੀਆ ਨੇ ਭਾਰਤ ਆਉਣ ਲਈ ਵੀਜ਼ਾ ਅਪਲਾਈ ਕੀਤਾ ਸੀ, ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲਿਆ ਸੀ। ਵੀਡੀਓ- ANI/ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ #Indopaklovestory #karachi #pakistan #india
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Pakistan ਦੇ Punjab ਵਿੱਚ ਪਹਿਲੇ ਸਿੱਖ ਮੰਤਰੀ ਬਣੇ Ramesh Singh Arora ਬੰਦ ਪਏ ਗੁਰਦੁਆਰਿਆਂ ਬਾਰੇ ਕੀ ਕਹਿੰਦੇ

https://www.youtube.com/watch?v=Fbd8I75s9ng ਪਾਕਿਸਤਾਨ ਵਾਲੇ ਪੰਜਾਬ ਦੀ ਕੈਬਨਿਟ ਵਿੱਚ ਰਮੇਸ਼ ਸਿੰਘ ਅਰੋੜਾ ਮੰਤਰੀ ਬਣੇ ਹਨ। 1947 ਮਗਰੋਂ ਉਹ ਪਹਿਲੇ ਸਿੱਖ ਹਨ ਜੋ ਲਹਿੰਦੇ ਪੰਜਾਬ ਦੀ ਕੈਬਨਿਟ ਦੇ...

The ScoopWhoop has quoted me : The Punjab Candidate Who Broke Down After Getting Only 5 Votes Actually Got 856

https://www.scoopwhoop.com/news/punjab-candidate-broke-down-5-votes-actually-got-856/

Navjot Sidhu vs Bikram Majithia from Amritsar East – the most thrilling contest this poll season

https://zeenews.india.com/india/navjot-sidhu-vs-bikram-majithia-from-amritsar-east-the-most-thrilling-contest-this-poll-season-2432796.html Report- Ravinder Singh Robin