Punjabi Culture and heritage: ਵੇਖੋ ਪੰਜਾਬ ਦੀ ਮਹਾਨ ਵਿਰਾਸਤ ਦਾ ਪ੍ਰਤੀਕ Gobindgarh Fort |

ਗੋਬਿੰਦਗੜ੍ਹ ਕਿਲਾ ਪੰਜਾਬ ਦਾ ਮਹਾਨ ਵਿਰਾਸਤ ਦਾ ਪ੍ਰਤੀਕ ਹੈ। ਪੰਜਾਬ ਦੇ ਖਾਲਸਾ ਦਰਬਾਰ ਦੀ ਸ਼ਾਨ ਦੀ ਮੂੰਹ ਬੋਲਦੀ ਤਸਵੀਰ। 43 ਏਕੜ ਵਿੱਚ ਫੈਲੇ, ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਵਿਚਕਾਰ, ਇਸ ਸ਼ਾਨਦਾਰ ਵਿਰਾਸਤੀ ਸਥਾਨ ਦਾ ਆਪਣਾ ਇੱਕ ਸ਼ਾਨਦਾਰ ਇਤਿਹਾਸ ਹੈ। ਇਸ ਦਾ ਇਤਿਹਾਸ ਸਿੱਖਾਂ ਦੀ ਭੰਗੀ ਮਿਸਲ ਤੋਂ ਹੁੰਦਾ ਹੋਇਆ, ਵਾਇਆ ਮਹਾਰਾਜਾ ਰਣਜੀਤ ਸਿੰਘ ਫੇਰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤੱਕ ਜਾਂਦਾ ਹੈ। ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਲਗਭਗ 70 ਵਰਿਆਂ ਤੱਕ ਇਹ ਕਿਲਾ ਭਾਰਤੀ ਫੌਜ ਦੇ ਅਧੀਨ ਰਿਹਾ ਸੀ। 2017 ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਨੇ ਇਸ ਦੇ ਦਰਵਾਜ਼ੇ ਆਮ ਲੋਕਾਂ ਲਈ ਖੋਲ੍ਹ ਦਿੱਤੇ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸ਼ੂਟ- ਸਵਿੰਦਰ ਸਿੰਘ ਤੇ ਰਾਮ ਰਾਜ, ਐਡਿਟ- ਸੰਦੀਪ ਸਿੰਘ ਤੇ ਰਾਜਨ ਪਪਨੇਜਾ #GobindgarhFort #amritsar #punjabheritage

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Controversial Preacher Bajinder Singh Sentenced To Life Imprisonment: The Conversion Issue in Punjab

https://zeenews.india.com/india/controversial-preacher-bajinder-singh-sentenced-to-life-imprisonment-the-conversion-issue-in-punjab-2880639.html BY RAVINDER SINGH ROBIN

Guru Granth Sahib sacrilege: SGPC ਨੇ ਵੀ ਬੇਅਦਬੀ ਦੀ ਜਾਂਚ ਲਈ ਬਣਾਈ SIT |

https://www.youtube.com/watch?v=M52H8D2_LqU ਹਰਿਮੰਦਰ ਸਾਹਿਬ ਵਿੱਚ ਹੋਈ ਬੇਅਦਬੀ ਦੀ ਕੋਸ਼ਿਸ਼ ਦੀ ਜਾਂਚ ਐੱਸਜੀਪੀਸੀ ਵੀ ਕਰੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੈੱਸ ਕਾਨਫਰੰਸ ਕੀਤੀ। ਕਪੂਰਥਲਾ...

USA ਤੋਂ ਡਿਪੋਰਟ ਹੋਏ ਪੰਜਾਬੀਆਂ ਦੇ ਪਰਿਵਾਰ ਕਿਸ ਚਿੰਤਾ ‘ਚ ਜੀਅ ਰਹੇ |

https://www.youtube.com/watch?v=s1e1JC5n0eg ਅਕਾਸ਼ਦੀਪ ਸਿੰਘ ਨੂੰ ਦੁਬਈ ਤੋਂ ਅਮਰੀਕਾ ਭੇਜਣ ਲਈ 45 ਲੱਖ ਦੀ ਰਕਮ ਜਮ੍ਹਾ ਕਰਨ ਲਈ ਉਨ੍ਹਾਂ ਦੇ ਪਿਤਾ ਨੇ ਆਪਣੀ ਜ਼ਮੀਨ ਗਹਿਣੇ ਰੱਖੀ ਅਤੇ...

Diwali ਤੇ Bandi Chor ਦਿਹਾੜੇ ‘ਤੇ Golden Temple, Amritsar ਦਾ ਅਲੌਕਿਕ ਨਜ਼ਾਰਾ |

https://www.youtube.com/watch?v=OAGjVRG9OVg ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਬੰਦੀ ਛੋੜ ਦਿਹਾੜੇ ਅਤੇ ਦੀਵਾਲੀ ਮੌਕੇ ਰੌਣਕਾਂ ਦੇਖਣ ਨੂੰ ਮਿਲੀਆਂ। ਸ਼ਰਧਾਲੂ ਨੇ ਦੀਵੇ ਬਾਲੇ ਅਤੇ ਆਤਿਸ਼ਬਾਜ਼ੀ ਦਾ ਨਜ਼ਾਰਾ ਲਿਆ। (ਰਿਪੋਰਟ...

Imran Khan outsmarts Pakistan with assembly dissolution move

https://zeenews.india.com/world/imran-khan-outsmarts-pakistan-with-assembly-dissoulition-move-2450671.html REPORT- RAVINDER SINGH ROBIN