ਅੰਮ੍ਰਿਤਸਰ ਵਿੱਚ ਕੋਟਲਾ ਸੁਲਤਾਨ ਸਿੰਘ ਗਾਇਕ ਮੁਹੰਮਦ ਰਫ਼ੀ ਦਾ ਪਿੰਡ ਹੈ, ਇਹ ਉਹ ਪਿੰਡ ਹੈ ਜਿਸ ਦੀਆਂ ਫ਼ਿਜ਼ਾਵਾਂ ’ਚ ਮੁਹੰਮਦ ਰਫੀ ਗਾਵਾਂ ਚਾਰਦੇ ਹੋਏ ਹੇਕਾਂ ਲਾਉਂਦੇ ਰਹੇ ਹਨ। ਉਨ੍ਹਾਂ ਦੇ ਕਿੱਸੇ ਕਹਾਣੀਆਂ ਦੰਦ ਕਥਾਵਾਂ ਵਾਂਗ ਲੋਕਾਂ ਦੇ ਚੇਤਿਆਂ ‘ਚ ਵਸੀਆਂ ਹੋਈਆਂ । ਰਿਪੋਰਟ:ਰਵਿੰਦਰ ਸਿੰਘ ਰੌਬਿਨ, ਐਡਿਟ: ਸੁਖਮਨ ਦੀਪ ਸਿੰਘ #mohammedrafi #amritsar #punjab