ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨ ਬਾਰੇ Punjab ਦੀਆਂ ਔਰਤਾਂ, ਆੜ੍ਹਤੀਆਂ ਤੇ ਸਨਅਤਕਾਰਾਂ ਦੀ ਰਾਇ |

#women#Punjab#India ਕਿਸਾਨ ਅੰਦੋਲਨ ਬਾਰੇ ਪੰਜਾਬ ਦੀਆਂ ਕੁਝ ਔਰਤਾਂ ਅਤੇ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਸਰਕਾਰ ਦੋ ਸਾਲਾਂ ਵਾਲਾ ਪ੍ਰਸਤਾਵ ਦੇ ਕੇ ਕਿਸਾਨਾਂ ਦਾ ਅੰਦੋਲਨ ਖ਼ਤਮ ਕਰਨਾ ਚਾਹੁੰਦੀ ਹੈ। ਸੂਬੇ ਦੇ ਕਿਸਾਨ, ਆੜ੍ਹਤੀ ਅਤੇ ਛੋਟੇ ਸਨਅਤ ਕਾਰ ਕੀ ਸੋਚਦੇ ਹਨ? ਰਿਪੋਰਟ- ਗੁਰਦਸਪੁਰ ਤੋਂ ਗੁਰਪ੍ਰੀਤ ਸਿੰਘ, ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ, ਲੁਧਿਆਣਾ ਤੋਂ ਗੁਰਮਿੰਦਰ ਸਿੰਘ ਗਰੇਵਾਲ, ਮੋਗਾ ਤੋਂ ਸੁਰਿੰਦਰ ਮਾਨ, ਬਰਨਾਲਾ ਤੋਂ ਸੁਖਚਰਨ ਪ੍ਰੀਤ, ਜਲੰਧਰ ਤੋਂ ਪ੍ਰਦੀਪ ਪੰਡਿਤ ਐਡਿਟ- ਰਾਜਨ ਪਪਨੇਜਾ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Indo-Maldivian Friendship Renewed

https://youtu.be/zLI7O3O5744?si=V8Bfk39WkaziJcjr Prime Minister Narendra Modi’s visit to the Maldives on July 25-26, 2025, marks a defining moment in Indo-Maldivian relations as both nations celebrate 60...

Amritsar: CM Charanjit Singh Channi Navjot Sidhu ਸਣੇ Golden Temple ਤੇ Jallianwalan Bagh ਪਹੁੰਚੇ

https://www.youtube.com/watch?v=yRpXX_cgbLI ਪੰਜਾਬ ਦੇ ਨਵੇਂ ਮੁੱਖ ਮੰਤਰੀ ਚੰਰਨਜੀਤ ਸਿੰਘ ਚੰਨੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ। ਪੰਜਾਬ ਦੇ ਦੋਵੇਂ ਡਿਪਟੀ ਸੀਐੱਮ ਸੁਖਜਿੰਦਰ ਰੰਧਾਵਾ, ਓਪੀ ਸੋਨੀ ਵੀ...

Pakistan ਦੇ Punjab ਵਿੱਚ ਪਹਿਲੇ ਸਿੱਖ ਮੰਤਰੀ ਬਣੇ Ramesh Singh Arora ਬੰਦ ਪਏ ਗੁਰਦੁਆਰਿਆਂ ਬਾਰੇ ਕੀ ਕਹਿੰਦੇ

https://www.youtube.com/watch?v=Fbd8I75s9ng ਪਾਕਿਸਤਾਨ ਵਾਲੇ ਪੰਜਾਬ ਦੀ ਕੈਬਨਿਟ ਵਿੱਚ ਰਮੇਸ਼ ਸਿੰਘ ਅਰੋੜਾ ਮੰਤਰੀ ਬਣੇ ਹਨ। 1947 ਮਗਰੋਂ ਉਹ ਪਹਿਲੇ ਸਿੱਖ ਹਨ ਜੋ ਲਹਿੰਦੇ ਪੰਜਾਬ ਦੀ ਕੈਬਨਿਟ ਦੇ...