Bhai Vir Singh museum: ਨਿਵਾਸ ਅਸਥਾਨ ਦੇ ਬਗੀਚੇ ਤੋਂ ਤਿਆਰ ਹੋ ਕੇ ਅੱਜ ਵੀ ਹਰਿਮੰਦਰ ਸਾਹਿਬ ਜਾਂਦੇ ਹਨ ਗੁਲਦਸਤੇ

ਅੰਮ੍ਰਿਤਸਰ ਦੇ ਲਾਰੈਂਸ ਰੋਡ ਵਿੱਚ ਫੈਲੇ ਚਾਰ ਏਕੜ ਦੇ ਭਾਈ ਵੀਰ ਸਿੰਘ ਦੇ ਨਿਵਾਸ ਸਥਾਨ ਨੂੰ ਮਿਊਜ਼ੀਅਮ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਮਿਊਜ਼ੀਅਮ ਵਿੱਚ ਉਨ੍ਹਾਂ ਨਾਲ ਜੁੜੀਆਂ ਚੀਜ਼ਾਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਸਾਂਭ ਕੇ ਰੱਖਿਆ ਗਿਆ ਹੈ। ਭਾਈ ਵੀਰ ਸਿੰਘ ਦਾ ਪੰਜਾਬੀ ਸਾਹਿਤ ਵਿੱਚ ਇਕ ਮਹੱਤਵਪੂਰਣ ਸਥਾਨ ਹੈ। ਉਨ੍ਹਾਂ ਵੱਲੋਂ ਰਚਿਤ ਕਵਿਤਾਵਾਂ ਅਤੇ ਹੋਰ ਰਚਨਾਵਾਂ ਅੱਜ ਦੇ ਸੰਦਰਭ ਵਿੱਚ ਵੀ ਬਹੁਤ ਵੱਡਾ ਮਹੱਤਵ ਰੱਖਦੀਆਂ ਹਨ। ਉਨ੍ਹਾਂ ਵੱਲੋਂ ਲਿਖੀਆਂ ਕਿਤਾਬਾਂ ਦੇ ਲਈ ਇੱਕ ਲਾਇਬਰੇਰੀ ਬਣਾਈ ਗਈ ਹੈ, ਕੋਈ ਵੀ ਇੱਥੇ ਆ ਕੇ ਪੜ੍ਹ ਸਕਦਾ ਹੈ, ਅੰਦਰ ਇੱਕ ਗੁਰਦੁਆਰਾ ਹੈ ਜਿੱਥੇ ਬੱਚਿਆਂ ਨੂੰ ਕੀਰਤਨ ਸਿਖਾਇਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਭਾਈ ਵੀਰ ਸਿੰਘ ਦੇ ਵੇਲੇ ਤੋਂ ਹੀ ਉਨ੍ਹਾਂ ਦੇ ਇਸ ਬਗੀਚੇ ਵਿੱਚ ਲੱਗੇ ਸੋਹਣੇ ਫੁੱਲਾਂ ਦੇ ਗੁਲਦਸਤੇ ਸ੍ਰੀ ਹਰਿਮੰਦਰ ਸਾਹਿਬ ਲਈ ਜਾਂਦੇ ਸਨ ਅਤੇ ਇਹ ਪਰੰਪਰਾ ਅੱਜ ਵੀ ਜਿਉਂ ਦੀ ਤਿਉਂ ਚੱਲ ਰਹੀ ਹੈ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਪ੍ਰੋ਼ਡਿਊਸਰ- ਪ੍ਰਿਅੰਕਾ ਧੀਮਾਨ, ਐਡਿਟ- ਰਾਜਨ ਪਪਨੇਜਾ) #bhaiveersingh #amritsar
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Strengthening India’s international border with Pakistan after Taliban seizing control of Afghanistan

https://zeenews.india.com/india/strengthening-indias-international-border-with-pakistan-after-taliban-seizing-control-of-afghanistan-2402135.html REPORT - RAVINDER SINGH ROBIN

DUNIYADARI EP – 28

https://youtu.be/xkv7-xNLzsQ?si=O0XSFM8CDyXmPiM_ The Indian visit of the President of Chile is strengthening the relations between the two countries. India has provided assistance to Myanmar and Thailand. The ban...

Sukhbir Badal ਸਣੇ ਹੋਰ ਅਕਾਲੀ ਆਗੂਆਂ ਵੱਲੋਂ ਧਾਰਮਿਕ ਸਜ਼ਾ ਭੁਗਤਣ ਦੇ ਪਹਿਲੇ ਦਿਨ ਕੀ-ਕੀ ਹੋਇਆ|

https://www.youtube.com/watch?v=IYF8Fn02Q0c ਅਕਾਲ ਤਖ਼ਤ ਸਾਹਿਬ ਵੱਲੋਂ ਧਾਰਮਿਕ ਸਜ਼ਾ ਲੱਗਣ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥਾਂ ਵਿੱਚ ਬਰਛਾ...

Op Bluestar anniversary: Jathedar says every Sikh wants Khalistan, will accept if Indian govt offers

#akaltakhat #Khalistan #ravindersinghrobin https://www.youtube.com/watch?v=Qp_JDIw6W8I&t=1s Akal Takht acting jathedar Giani Harpreet Singh on Saturday raked up the issue of Khalistan, saying every Sikh wanted it and...

Why has Pakistan not offered passage to Sharda Peeth?

https://www.dnaindia.com/analysis/column-why-has-pakistan-not-offered-passage-to-sharda-peeth-2852500 REPORT- RAVINDER SINGH ROBIN