Punjab ਦੇ ਸਰਕਾਰੀ ਸਕੂਲਾਂ ਦੇ 2 ਬੱਚੇ Japan Science fair ‘ਚ ਕੀ ਪ੍ਰੋਜੈਕਟ ਲੈ ਕੇ ਗਏ |

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਦੋ ਵਿਦਿਆਰਥੀ ਉਦੈਨੂਰ ਸਿੰਘ ਅਤੇ ਤਾਨੀਆ ਸਾਇੰਸ ਪ੍ਰੋਜੈਕਟ ਦੇ ਤਹਿਤ ਜਾਪਾਨ ਜਾ ਕੇ ਆਏ ਹਨ। ਇਹ ਦੋਵੇਂ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ 58 ਹੋਰ ਵਿਦਿਆਰਥੀਆਂ ਨਾਲ ਜਾਪਾਨ ਦੇ ਟੋਕੀਓ ਵਿੱਚ, ਸਾਕੂਰਾ ਸਾਇੰਸ ਐਕਸਚੇਂਜ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਗਏ ਸਨ। ਸਾਕੂਰਾ ਸਾਇੰਸ ਐਕਸਚੇਂਜ ਪ੍ਰੋਗਰਾਮ ਜਾਪਾਨ ਅਤੇ ਭਾਰਤ ਸਰਕਾਰ ਵੱਲੋਂ ਚਲਾਇਆ ਜਾਂਦਾ ਹੈ। ਰਿਪੋਰਟ-ਰਵਿੰਦਰ ਸਿੰਘ ਰੋਬਿਨ ਅਤੇ ਕੁਲਦੀਪ ਬਰਾੜ, ਐਡਿਟ- ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Farm Bills: Amritsar ਵਿੱਚ Farmers ਦੀ ਹਮਾਇਤ ‘ਚ ਆਈਆਂ ਬੀਬੀਆਂ, ਮਾਰਿਆ ਹਾਅ ਦਾ ਨਾਅਰਾ |

https://www.youtube.com/watch?v=ZGivUMF1_ZM ਅੰਮ੍ਰਿਤਸਰ ਦੇ ਦੇਵੀ ਦਾਸ ਪੁਰਾ ਫਾਟਕ ’ਤੇ ਕਿਸਾਨ ਔਰਤਾਂ ਵੱਲੋਂ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਗਿਆ। ਕੇਸਰੀ ਰੰਗ ਦੇ ਕੱਪੜਿਆਂ ਵਿੱਚ ਇਸ ਮੁਜ਼ਾਹਰੇ ਦੀ...

Golden Temple ਨੇੜਿਓਂ ਕਿਹੜੇ ਲੋਕਾਂ ਨੂੰ ਹਟਾਇਆ ਗਿਆ, ਹੋਰ ਈਮੇਲਾਂ ਬਾਰੇ ਸੀਐਮ ਕੀ ਬੋਲੇ

https://youtu.be/92GLJBwDL_g?si=DaxMwhAuEI_wOuRV ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਮੁਤਾਬਕ ਹਰਿਮੰਦਰ ਸਾਹਿਬ ਨੂੰ ਇੱਕ ਹੋਰ ਧਮਕੀ ਭਰੀ ਈਮੇਲ ਆਈ ਹੈ। ਉਨ੍ਹਾਂ ਨੇ ਧਮਕੀ ਭਰੀਆਂ ਈਮੇਲਾਂ...