Russia Ukraine War: Amritsar ਦੇ ਤੇਜਪਾਲ ਦੀ ਮ੍ਰਿਤਕ ਦੇਹ ਮੰਗਵਾਉਣ ਲਈ ਪਰਿਵਾਰ ਦੀ ਜੱਦੋ-ਜਹਿਦ |

ਅੰਮ੍ਰਿਤਸਰ ਦੇ ਤੇਜਪਾਲ ਸਿੰਘ ਜੂਨ ਮਹੀਨੇ ਰੂਸੀ ਫੌਜ ਵਿੱਚ ਭਰਤੀ ਦੋ ਭਾਰਤੀ ਨਾਗਰਿਕਾਂ ਵਿੱਚੋਂ ਇੱਕ ਸਨ, ਜਿਨ੍ਹਾਂ ਦੀ ਰੂਸ-ਯੂਕਰੇਨ ਜੰਗ ਦੌਰਾਨ ਮੌਤ ਹੋ ਗਈ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਤੇਜਪਾਲ ਸਿੰਘ ਦਾ ਪਰਿਵਾਰ ਹੁਣ ਉਨ੍ਹਾਂ ਦੀ ਲਾਸ਼ ਵਾਪਸ ਭਾਰਤ ਲਿਆਉਣ ਲਈ ਜੱਦੋ-ਜਹਿਦ ਕਰ ਰਿਹਾ ਹੈ। ਰੂਸੀ ਅਧਿਕਾਰੀਆਂ ਨੇ ਤੇਜਪਾਲ ਦੀ ਲਾਸ਼ ਭੇਜਣ ਤੋਂ ਪਹਿਲਾਂ ਸ਼ਨਾਖ਼ਤ ਦੀ ਪੁਸ਼ਟੀ ਕਰਨ ਲਈ ਡੀਐੱਨਏ ਦੀ ਰਿਪੋਰਟ ਦੀ ਮੰਗ ਕੀਤੀ ਹੈ। ਰਿਪੋਰਟ- ਰਵਿੰਦਰ ਸਿੰਘ ਰੋਬਿਨ, ਐਡਿਟ- ਗੁਰਕਿਰਤਪਾਲ ਸਿੰਘ #russiaukrainewar #amritsar
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Why did Punjab BJP fail to mobilize the crowd for Modi’s Punjab gathering?

https://zeenews.india.com/india/why-did-punjab-bjp-fail-to-mobilize-the-crowd-for-modi-s-punjab-gathering-2426118.html Report- Ravinder Singh Robin

Rahul Gandhi Golden Temple ਪਹੁੰਚੇ, ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਵੇਲੇ ਕੌਣ ਕੌਣ ਸੀ ਨਾਲ

https://www.youtube.com/watch?v=H8x6btp80pg #PunjabAssemblyElections #PunjabElections ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਇੱਕ ਦਿਨ ਦੀ ਪੰਜਾਬ ਫੇਰੀ ’ਤੇ ਹਨ। ਅੰਮ੍ਰਿਤਸਰ ਵਿੱਚ ਧਾਰਮਿਕ ਥਾਵਾਂ ਉੱਤੇ ਜਾਣ ਦੇ ਪ੍ਰੋਗਰਾਮ ਤਹਿਤ...

Amritsar’s Golden Temple sees poor attendance of devotees due to Bharat Bandh

https://zeenews.india.com/india/amritsar-s-golden-temple-sees-poor-attendance-of-devotees-due-to-bharat-bandh-2350749.html

India Asks Iraq To Renovate Historic Baba Nanak Gurdwara In Baghdad

https://zeenews.india.com/india/india-asks-iraq-to-renovate-historic-baba-nanak-gurdwara-in-baghdad-2587984.html REPORT- RAVINDER SINGH ROBIN

Punjab’s Electoral Battleground: AAP Rolls Out Heavy Hitters As Political Parties Gear Up For Lok Sabha Showdown

https://www.india.com/punjab/punjabs-electoral-battleground-aap-rolls-out-heavy-hitters-as-political-parties-gear-up-for-lok-sabha-showdown-6787014/ By Ravinder Singh Robin