ਜਦੋਂ Pakistan ਤੋਂ 23 ਸਾਲਾਂ ਬਾਅਦ India ਵਾਪਸ ਪਰਤੇ, ਕੀ ਰਿਹਾ 2 ਦਹਾਕਿਆਂ ਦਾ ਸੰਘਰਸ਼ |

ਇਹ ਉਹ ਪਲ ਹਨ ਜਦੋਂ 23 ਸਾਲਾਂ ਤੋਂ ਆਪਣੇ ਘਰ ਵਾਪਸ ਪਰਤਣ ਦੀ ਉਡੀਕ ਕਰ ਰਹੀ ਹਮੀਦਾ ਬਾਨੋ ਪਾਕਿਸਤਾਨ ਦਾ ਬਾਰਡਰ ਕਰੌਸ ਕਰਕੇ ਭਾਰਤ ਵਾਪਸ ਆਏ। ਹਮੀਦਾ ਬਾਨੋ ਮੁਤਾਬਕ ਉਨ੍ਹਾਂ ਨੂੰ 23 ਸਾਲਾਂ ਪਹਿਲਾਂ ਇੱਕ ਏਜੰਟ ਨੇ ਦੁਬਈ ਦੀ ਥਾਂ ਧੋਖ਼ੇ ਨਾਲ ਪਾਕਿਸਤਾਨ ਭੇਜ ਦਿੱਤਾ ਸੀ।ਹਮੀਦਾ ਲਈ ਬੀਤੇ ਦੋ ਦਹਾਕੇ ਲੰਬੀ ਜੱਦੋ-ਜਹਿਦ ਤੇ ਸੰਘਰਸ਼ ਭਰੇ ਰਹੇ । ਬੀਬੀਸੀ ਨੇ ਹਮੀਦਾ ਦੀ ਪਾਕਿਸਤਾਨ ਤੋਂ ਭਾਰਤ ਤੱਕ ਦੀ ਇਸ ਲੰਬੀ ਉਡੀਕ ਭਰੀ ਯਾਤਰਾ ਦੇ ਜਜ਼ਬਾਤਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਬੀਬੀਸੀ ਦੀ ਟੀਮ ਨੇ ਹਮੀਦਾ ਦੇ ਨਾਲ ਉਨ੍ਹਾਂ ਦੇ ਭਾਰਤ ਆਉਣ ਤੋਂ ਪਹਿਲਾਂ ਪਾਕਿਸਤਾਨ ਵਿੱਚ ਵੀ ਗੱਲ ਕੀਤੀ ਸੀ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਬੀਬੀਸੀ ਉਰਦੂ ਟੀਮ, ਐਡਿਟ – ਰਾਜਨ ਪਪਨੇਜਾ #Hameedabano #pakistan #Karachi

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Punjab ਕਿਹੜੇ ਮਾਡਲ ਤੇ ਚੱਲ ਰਿਹਾ ਤੇ ਸਿੱਖਿਆ ਦੇ ਹਾਲ ਬਾਰੇ Education Minister ਨੇ ਕੀ ਕਿਹਾ।

https://youtu.be/SynS-zB6i7Y?si=8ukFL84eJmM0Kb5x ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਵਿੱਚ ਸਿੱਖਿਆ ਦੇ ਹਾਲਾਤ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਪੰਜਾਬ ਵਿੱਚ ਸਰਗਰਮ ਹੋਣ ਦੇ...

BSF Jurisdiction ਵਧਾਉਣ ਖਿਲਾਫ਼ ਅਕਾਲੀ ਦਲ ਦੀ Atari-Wagah Border ਤੋਂ Protest Rally |

https://www.youtube.com/watch?v=56zsW2m_QfU #AtariBorder #AkaliDal #BSF ਕੇਂਦਰ ਸਰਕਾਰ ਵੱਲੋਂ ਬਾਰਡਰ ਨੇੜੇ ਬੀਐੱਸਐੱਫ਼ ਦਾ ਅਧਿਕਾਰ ਖੇਤਰ ਵਧਾ ਕੇ 50 ਕਿਲੋਮੀਟਰ ਕਰਨ ਦਾ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ...

The Exprees Tribune has quoted me : Twitter urged to block accounts spreading ‘fake information’ against Pakistan

https://tribune.com.pk/story/2269491/twitter-urged-to-block-accounts-spreading-fake-information-against-pakistan