ਅੰਮ੍ਰਿਤਸਰ ’ਚ ਬਾਦਲ ਦਲ ਦੇ ਬਾਗੀਆਂ ਨੇ ਬਣਾਇਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਰਣਜੀਤ ਸਿੰਘ ਬ੍ਰਹਮਪੁਰਾ ਬਣਾਏ ਗਏ ਪਾਰਟੀ ਪ੍ਰਧਾਨ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਿਖਿਆ ਪ੍ਰਭਾਵਸ਼ਾਲੀ ਇਕੱਠ 14 ਦਸਬੰਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਤੈਅ ਏਜੰਡੇ ਨੂੰ ਮਿੱਥਿਆ ਨਿਸ਼ਾਨਾ ਬ੍ਰਹਮਪੁਰਾ ਦੇ ਨਾਲ ਸੇਵਾ ਸਿੰਘ ਸੇਖਵਾਂ ਤੇ ਰਤਨ ਸਿੰਘ ਅਜਨਾਲਾ ਵੀ ਹਾਜ਼ਰ ਸਨ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਨੂੰ ਘਰ ਬੈਠਣ ਦੀ ਦਿੱਤੀ ਸਲਾਹ ਪੰਜਾਬ ਦੇ ਰਵਾਇਤੀ ਮੁੱਦਿਆਂ ਤੇ ਪੰਥਕ ਮਰਿਆਦਾ ਦੀ ਬਹਾਲੀ ਲਈ ਲੜਨ ਦਾ ਐਲਾਨ ਬਾਗੀ ਸੁਰਾਂ ਅਪਣਾਉਣ ਕਰਕੇ ਅਕਾਲੀ ਦਲ ਵਿੱਚੋਂ ਬਾਹਰ ਕੱਢੇ ਗਏ ਸਨ ਸੁਖਬੀਰ ਬਾਦਲ ਦੀ ਅਗਵਾਈ ਤੋਂ ਨਾਖੁਸ਼ ਸਨ ਟਕਸਾਲੀ ਅਕਾਲੀ Report- Ravinder Singh Robin