ਭਾਰਤ-ਪਾਕਿਸਤਾਨ ਵੰਡ ‘ਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ 1996 ਵਿੱਚ ਅਟਾਰੀ ਸਰਹੱਦ ‘ਤੇ ਯਾਦਗਾਰ ਬਣਾਈ ਗਈ ਸੀ, ਜਿਸ ਨੂੰ ਹੁਣ “ਸੁਰੱਖਿਆ ਕਾਰਨਾਂ” ਦਾ ਹਵਾਲਾ ਦੇ ਕੇ ਢਾਹ ਦਿੱਤਾ ਗਿਆ ਹੈI ਇਸ ਨਾਲ ਹਿੰਦ-ਪਾਕ ਦੋਸਤੀ ਦੇ ਕਾਰਕੁਨ ਦੁਖੀ ਹਨ ਪਰ ਅਧਿਕਾਰੀਆਂ ਦੁਆਰਾ ਵਾਅਦਾ ਕੀਤਾ ਗਿਆ ਹੈ ਕਿ ਇਸ ਨੂੰ ਮੁੜ ਉਸਾਰਿਆ ਜਾਵੇਗਾI ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਰਾਜਨ ਪਪਨੇਜਾ #IndiaPakistanPartition #1947 #IndependenceDay #Partition #Pakistan #India #History