Blogs Saudi Arab ‘ਚ blood money ਦੇ ਬਦਲੇ Muktsar ਦੇ Balwinder Singh ਦੀ ਜਾਨ ਬਚਾਉਣ ਦੀ ਕੋਸ਼ਿਸ਼ Ravinder Singh Robin May 12, 2022 Share FacebookTwitterLinkedinEmail ਪੰਜਾਬ ਦੇ ਮੁਕਤਸਰ ਸਾਹਿਬ ਦੇ ਜਿਸ ਬਲਵਿੰਦਰ ਸਿੰਘ ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਬਚਾਉਣ ਲਈ ਭਾਰਤ ਅਤੇ ਭਾਰਤੀਆਂ ਦੀ ਮਦਦ ਕਰਨ ਲਈ ਜਾਣੇ ਜਾਂਦੇ ਐਸਪੀ ਓਬਰਾਏ ਬਲੱਡ ਮਨੀ ਇਕੱਠੀ ਕਰ ਰਹੇ ਹਨ। ਐਸਪੀ ਓਬਰਾਏ ਅਤੇ ਬਲਵਿੰਦਰ ਸਿੰਘ ਦੇ ਪਰਿਵਾਰ ਦੇ ਮੁਤਾਬਕ ਲੋੜੀਂਦੇ ਪੈਸੇ 2 ਕਰੋੜ ਰੁਪਏ ਇਕੱਠੇ ਵੀ ਹੋ ਗਏ ਹਨ। ਹਾਲਾਂਕਿ ਸਜ਼ਾ ਦੇ ਮੁਤਾਬਕ ਬਲਵਿੰਦਰ ਸਿੰਘ ਨੂੰ 15 ਮਈ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ। ਜਿਸ ਨੂੰ ਬਚਾਉਣ ਲਈ ਪਰਿਵਾਰ ਨੇ ਇਹ ਪੈਸਾ ਇਕੱਠਾ ਕੀਤਾ ਹੈ। ਪੂਰਾ ਮਾਮਲਾ ਕੀ ਹੈ, ਜਾਣੋ ਰਿਪੋਰਟ- ਭਾਰਤ ਭੂਸ਼ਣ, ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ Previous articleSGPC ਵੱਲੋਂ ਵੱਖ-ਵੱਖ ਜਥੇਬੰਦੀਆਂ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਬੈਠਕ | Next articleAmritsar ਦੇ Guru Nanak Dev Hospital ‘ਚ Fire ਦੇ ਕਾਰਨਾਂ ਦੀ ਪੰਜਾਬ ਸਰਕਾਰ ਕਰੇਗੀ ਜਾਂਚ | Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest The BBC has quoted me : पंजाब के पूर्व सीएम सुरजीत सिंह बरनाला का निधन Ravinder Singh Robin - January 14, 2017 0 https://www.bbc.com/hindi/india-38622715 Lok Sabha Polls: AAP, Congress Eyeing Unprecedented Alliance In Punjab Amid Political Turbulence? Ravinder Singh Robin - January 20, 2024 0 https://www.india.com/news/lok-sabha-polls-aap-congress-eyeing-unprecedented-alliance-in-punjab-amid-political-turbulence-666 by Ravinder Singh Robin Jatinder Kaur: ਪੰਜਾਬ ਦੀ ਉਹ ਅਦਾਕਾਰ ਜਿਸ ਨੇ 5 ਦਹਾਕਿਆਂ ਤੱਕ ਮੰਚ ’ਤੇ ਅਦਾਕਾਰੀ ਕੀਤੀ| Ravinder Singh Robin - June 23, 2021 0 https://www.youtube.com/watch?v=lYvQ9wGngx8 ਜਤਿੰਦਰ ਕੌਰ ਪੰਜਾਬ ਦੇ ਥਿਅੇਟਰ ਦਾ ਇੱਕ ਵੱਡਾ ਨਾਮ ਹੈ। ਥਿਅੇਟਰ ਤੋਂ ਇਲਾਵਾ ਉਹ ਫਿਲਮਾਂ ’ਚ ਵੀ ਕੰਮ ਕਰ ਚੁੱਕੇ ਹਨ। ਕਰੀਬ 5 ਦਹਾਕਿਆਂ... Gyani Harpreet Singh ਨੇ Akal Takhat ਦੀ ਜਥੇਦਾਰੀ ਛੱਡਣ ਪਿੱਛੇ ਇਹ ਇਸ਼ਾਰਾ ਕੀਤਾ | Ravinder Singh Robin - June 22, 2023 0 https://www.youtube.com/watch?v=L4s2jXTR-wo The Social News XYZ has quoted me : Batch of 30 Afghan Sikhs to arrive in Delhi Ravinder Singh Robin - August 3, 2022 0 https://www.socialnews.xyz/2022/08/03/batch-of-30-afghan-sikhs-to-arrive-in-delhi/