Blogs Amritpal ਤੇ ਉਨ੍ਹਾਂ ਦੇ ਸਾਥੀਆਂ ਉੱਤੇ ਕੀ ਕੇਸ ਦਰਜ ਹੋਇਆ, ਜਿਸ ਨੂੰ ਉਹ ਝੂਠਾ ਕਰਾਰ ਦੇ ਰਹੇ| Ravinder Singh Robin February 18, 2023 Share FacebookTwitterLinkedinEmail ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਖਿਲਾਫ਼ ਮਾਮਲਾ ਦਰਜ ਹੋਣ ਮਗਰੋਂ ਉਨ੍ਹਾਂ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। 16 ਫਰਵਰੀ ਨੂੰ ਅਮ੍ਰਿਤਪਾਲ ਤੇ ਉਨ੍ਹਾਂ ਦੇ ਕੁਝ ਸਾਥੀਆਂ ਖਿਲਾਫ਼ ਅਜਨਾਲਾ ਦੀ ਪੁਲਿਸ ਨੇ ਕੁੱਟਮਾਰ ਤੇ ਲੁੱਟ ਖੋਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਨੇ ਇਹ ਕੇਸ ਚਮਕੌਰ ਸਾਹਿਬ ਦੇ ਪਿੰਡ ਸਲੇਮਪੁਰ ਦੇ ਵਾਸੀ ਵਰਿੰਦਰ ਸਿੰਘ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਸੀ। ਵਰਿੰਦਰ ਸਿੰਘ ਆਪਣੇ ਨਾਲ ਵਾਪਰੀ ਘਟਨਾ ਦਾ ਪੂਰਾ ਵਾਕਿਆ ਬਿਆਨ ਕਰਦੇ ਹਨ। ਉੱਧਰ ਮਜੀਠਾ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਲਵਪ੍ਰੀਤ ਨਾਮ ਦੇ ਸ਼ਖ਼ਸ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਵੀਡੀਓ- ਰਵਿੰਦਰ ਸਿੰਘ ਰੌਬਿਨ ਐਡਿਟ- ਅਸਮਾ ਹਾਫਿਜ਼ ਤੇ ਰਾਜਨ ਪਪਨੇਜਾ #amritpalsingh Previous articleGurdeep Singh Khera Interview: Parole ‘ਤੇ ਆਏ Sikh Prisoner ਨਾਲ ਗੱਲਬਾਤ |Next articleAmritpal Singh: ਪਿੰਡ ਜੱਲੂਪੁਰ ਖੇੜਾ ਵਿੱਚ ਇਕੱਠ, ਅਗਲੀ ਰਣਨੀਤੀ ਬਾਰੇ ਇਹ ਐਲਾਨ | Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest The Danik Bhaskar has quoted me : ट्विटर पर मिनटों में गायब लाखों फॉलोअर्स:नाराज यूजर्स ने नए भारतीय CEO को बताया जिम्मेदार, उनके... Ravinder Singh Robin - December 3, 2021 0 https://www.bhaskar.com/national/news/allegations-on-social-media-this-is-the-complicity-of-the-new-ceo-of-the-company-and-the-bjp-129174050.html?ref=inbound_More_News G-20 is the right forum to resolve meltdown: BRIC Ravinder Singh Robin - April 16, 2010 0 Rediff.com » Business » G-20 is the right forum to resolve meltdown: BRIC By Ravinder Singh Robin Brazil ... Pakistan ਦੇ Punjab ਵਿੱਚ ਪਹਿਲੇ ਸਿੱਖ ਮੰਤਰੀ ਬਣੇ Ramesh Singh Arora ਬੰਦ ਪਏ ਗੁਰਦੁਆਰਿਆਂ ਬਾਰੇ ਕੀ ਕਹਿੰਦੇ Ravinder Singh Robin - March 7, 2024 0 https://www.youtube.com/watch?v=Fbd8I75s9ng ਪਾਕਿਸਤਾਨ ਵਾਲੇ ਪੰਜਾਬ ਦੀ ਕੈਬਨਿਟ ਵਿੱਚ ਰਮੇਸ਼ ਸਿੰਘ ਅਰੋੜਾ ਮੰਤਰੀ ਬਣੇ ਹਨ। 1947 ਮਗਰੋਂ ਉਹ ਪਹਿਲੇ ਸਿੱਖ ਹਨ ਜੋ ਲਹਿੰਦੇ ਪੰਜਾਬ ਦੀ ਕੈਬਨਿਟ ਦੇ... Amritsar ਦੇ ਸਠਿਆਲਾ ਵਿੱਚ ਦਿਨ-ਦਿਹਾੜੇ ਹੋਇਆ ਕਤਲ, ਸੀਸੀਟੀਵੀ ਵਿੱਚ ਕੈਦੀ ਹੋਈਆਂ ਤਸਵੀਰਾਂ | Ravinder Singh Robin - May 24, 2023 0 https://www.youtube.com/watch?v=vWQkc2pPcmE Shilpa Shetty ਹਰਿਮੰਦਰ ਸਾਹਿਬ ਹੋਏ ਨਤਮਸਤਕ, ਨਸ਼ੇ ਕਰਨ ਵਾਲਿਆਂ ਲਈ ਦਿੱਤਾ ਇਹ ਸੁਨੇਹਾ | Ravinder Singh Robin - February 27, 2023 0 https://www.youtube.com/watch?v=82aVjYSf7lQ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੇਟੀ ਪਹੁੰਚੇ ਹਰਿਮੰਦਰ ਸਾਹਿਬ। ਦਰਬਾਰ ਸਾਹਿਬ ਨਤਮਸਤਕ ਹੋਏ ਸ਼ਿਲਪਾ ਨੇ ਆਪਣੀ ਆਉਣ ਵਾਲੀ ਫ਼ਿਲਮ ਬਾਰੇ ਦੱਸਿਆ। ਇਸ ਦੌਰਾਨ ਉਨ੍ਹਾਂ ਨੇ ਪੰਜਾਬੀ...