Navjot Singh Sidhu ਜੇਲ੍ਹ ਤੋਂ ਤਾਂ ਮੁੜ ਆਏ, ਪਰ congress ਵਿੱਚ ਪੁਰਾਣੀ ਥਾਂ ਮਿਲੇਗੀ?

ਰੋਡਰੇਜ ਮਾਮਲੇ ਵਿੱਚ ਕਰੀਬ 10 ਮਹੀਨੇ ਦੀ ਜੇਲ੍ਹ ਕੱਟ ਕੇ ਆਏ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਇੱਕ ਵਾਰ ਮੁੜ ਆਪਣੇ ਪੁਰਾਣੇ ਅੰਦਾਜ਼ ਵਿੱਚ ਨਜ਼ਰ ਆਏ। ਸੂਬੇ ਵਿੱਚ ਮੌਜੂਦਾ ਸਰਕਾਰ ਨੂੰ ਸਵਾਲ ਕਰਦੇ, ਕੇਂਦਰ ਸਰਕਾਰ ਉੱਤੇ ਵਰ੍ਹਦੇ ਤੇ ਰਾਹੁਲ ਗਾਂਧੀ ਦੇ ਗੁਣਗਾਣ ਕਰਦੇ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਕਾਂਗਰਸ ਦੇ ਕੁਝ ਆਗੂ ਹਾਰ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਮੰਨਦੇ ਰਹੇ ਹਨ, ਤਾਂ ਕੀ ਅਜਿਹੇ ਵਿੱਚ ਹੁਣ ਕਾਂਗਰਸ ਪਾਰਟੀ ਦੇ ਵਿੱਚ ਉਨ੍ਹਾਂ ਨੂੰ ਉਹ ਪੁਰਾਣੀ ਥਾਂ ਵਾਪਿਸ ਮਿਲੇਗੀ? ਕਾਂਗਰਸ ਦੇ ਵਿੱਚ ਰਹਿ ਕੇ ਨਵਜੋਤ ਸਿੰਘ ਸਿੱਧੂ ਹਮੇਸ਼ਾ ਆਪਣੀ ਸਰਕਾਰ ਨੂੰ ਘੇਰਦੇ ਨਜ਼ਰ ਆਏ ਹਨ.. ਉਨ੍ਹਾਂ ਦੇ ਅੱਜ ਦੇ ਤੇਵਰ ਹੋਣ ਜਾਂ ਫਿਰ ਮਾਹਰਾਂ ਦੀ ਸਮਝ… ਲਗਦਾ ਇਹੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਵਿੱਚ ਵੀ ਭਗਵੰਤ ਮਾਨ ਪਿੱਛੇ ਨਹੀਂ ਰਹਿਣ ਵਾਲੇ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਤੇ ਮੇਯੰਕ ਮੋਂਗੀਆ ਪ੍ਰੋਡਿਊਸਰ- ਪ੍ਰਿਅੰਕਾ ਧੀਮਾਨ ਐਡਿਟ- ਅਸਮਾ ਹਾਫਿਜ਼ #navjotsinghsidhu
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Major terror plan foiled, Punjab police seize huge cache of foreign-made weapons

https://zeenews.india.com/india/major-terror-plan-foiled-punjab-police-seize-huge-cache-of-foreign-made-weapons-2368415.html

Punjab’s Electoral Battleground: AAP Rolls Out Heavy Hitters As Political Parties Gear Up For Lok Sabha Showdown

https://www.india.com/punjab/punjabs-electoral-battleground-aap-rolls-out-heavy-hitters-as-political-parties-gear-up-for-lok-sabha-showdown-6787014/ By Ravinder Singh Robin

जलियांवाला बाग़ कितना बदला और मुलाकात उनसे जिनके अपनों की गई थी जान

https://www.facebook.com/BBCnewsHindi/videos/5268196949866543 जलियांवाला बाग़ से LIVE: उनसे मिलिए, जिनके परिवार के लोगों की जलियांवाला बाग़ नरसंहार में गई थी जान. अमृतसर के जलियांवाला बाग़ में हाल...