Blogs Punjabi Culture and heritage: ਤੰਤੀ ਸਾਜ਼, ਜਿਨ੍ਹਾਂ ਦਾ ਗੁਰਬਾਣੀ ਕੀਰਤਨ ਨਾਲ ਹੈ ਅਟੁੱਟ ਰਿਸ਼ਤਾ | Ravinder Singh Robin February 17, 2024 Share FacebookTwitterLinkedinEmail ਤੰਤੀ ਸਾਜ਼ ਉਹ ਸਾਜ਼ ਹਨ, ਜਿਨ੍ਹਾਂ ਵਿੱਚ ਤਾਰਾਂ ਦੀ ਵਰਤੋਂ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਤੰਤੀ ਸਾਜ਼ਾਂ ਦੇ ਇੱਕ ਵਿਲੱਖਣ ਮਿਊਜ਼ੀਅਮ ਵੱਲ ਲੈ ਕੇ ਜਾ ਰਹੇ ਹਾਂ। ਇਹ ਮਿਊਜ਼ੀਅਮ ਚੀਫ ਖਾਲਸਾ ਦੀਵਾਨ ਵੱਲੋਂ ਚਲਾਏ ਜਾ ਰਹੇ ਸੈਂਟਰਲ ਖਾਲਸਾ ਅਨਾਥ ਆਸ਼ਰਮ ਵਿੱਚ ਸਥਿਤ ਹੈ। ਬਾਬਾ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਰਬਾਬੀ ਦੀ ਰਬਾਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਤਾਊਸ ਤੱਕ, 10 ਗੁਰੂਆਂ ਦੇ ਕਾਰਜਕਾਲ ਦੌਰਾਨ ਗੁਰਬਾਣੀ ਗਾਇਨ ਲਈ ਵਰਤੇ ਗਏ ਹਰ ਤਰ੍ਹਾਂ ਦੇ ਤੰਤੀ ਸਾਜ਼ਾਂ ਦੇ ਨਮੂਨਿਆਂ ਨੂੰ ਇੱਥੇ ਸਾਂਭਿਆ ਗਿਆ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸ਼ੂਟ- ਸਵਿੰਦਰ ਸਿੰਘ ਤੇ ਰਾਮ ਰਾਜ, ਐਡਿਟ- ਸੰਦੀਪ ਸਿੰਘ ਤੇ ਰਾਜਨ ਪਪਨੇਜਾ #tantisaajkirtan #tantisaaj #amritsar #punjabheritage Previous articleAmritsar ਦੇ ਇਸ ਪਿੰਡ ਦੇ ਲੋਕ ਕਿਉਂ ਚਾਹੁੰਦੇ ਹਨ ਕਿ Pakistan ਵਿੱਚ Nawaz Sharif ਦੀ ਸਰਕਾਰ ਬਣੇ |Next articlePunjabi Culture and Heritage: ਅੰਮ੍ਰਿਤਸਰ ਦੇ ਅਮੀਰ ਵਿਰਸੇ ਦੀ ਵਿਲੱਖਣ ਛਾਪ Heritage street ਵੇਖੋ Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest The Latestly has quoted me : Golden Temple: Historical Tunnel-Like Structures Excavated at Harmandir Sahib Complex in Amritsar Ravinder Singh Robin - July 16, 2021 0 https://www.latestly.com/india/news/golden-temple-historical-tunnel-like-structures-excavated-at-harmandir-sahib-complex-in-amritsar-2645102.html Sunil Jakhar Interview : BJP Punjab President ਬਣੇ ਜਾਖੜ ਦੀ ਇਹ ਪਹਿਲ ਰਹੇਗੀ | Ravinder Singh Robin - July 6, 2023 0 https://www.youtube.com/watch?v=TpPutqcC9RU Religious minorities do not feel safe in Pakistan Ravinder Singh Robin - December 14, 2020 0 https://www.dnaindia.com/world/report-religious-minorities-do-not-feel-safe-in-pakistan-2861837 REPORT- RAVINDER SINGH ROBIN NORI Visa: Corona Lockdown ਕਾਰਨ Pakistan ਫਸੇ 400 ਲੋਕ ਭਾਰਤ ਪਰਤੇ Ravinder Singh Robin - September 16, 2020 0 https://www.youtube.com/watch?v=XlbYS9CSE98 ਨੋਰੀ ਵੀਜ਼ਾ ਤੇ ਪਾਕਿਸਤਾਨ ਗਏ 400 ਦੇ ਕਰੀਬ ਲੋਕ ਬੀਤੇ ਦਿਨੀਂ ਭਾਰਤ ਵਾਪਿਸ ਪਰਤ ਆਏ ਹਨ। ਵਾਪਿਸ ਪਰਤੇ ਇਹ ਲੋਕ ਪਾਕਿਸਤਾਨ ਦੇ ਨਾਗਰਿਕ ਹਨ... Pakistan’s ruling coalition leader cancels India trip following outrage over Bilawal Bhutto’s remark on PM Modi Ravinder Singh Robin - December 22, 2022 0 https://zeenews.india.com/world/pakistans-ruling-coalition-leader-cancels-india-trip-following-outrage-over-bilawal-bhuttos-remark-on-pm-modi-2552117.html REPORT- RAVINDER SINGH ROBIN