Blogs Russia Ukraine War: Amritsar ਦੇ ਤੇਜਪਾਲ ਦੀ ਮ੍ਰਿਤਕ ਦੇਹ ਮੰਗਵਾਉਣ ਲਈ ਪਰਿਵਾਰ ਦੀ ਜੱਦੋ-ਜਹਿਦ | Ravinder Singh Robin July 26, 2024 Share FacebookTwitterLinkedinEmail ਅੰਮ੍ਰਿਤਸਰ ਦੇ ਤੇਜਪਾਲ ਸਿੰਘ ਜੂਨ ਮਹੀਨੇ ਰੂਸੀ ਫੌਜ ਵਿੱਚ ਭਰਤੀ ਦੋ ਭਾਰਤੀ ਨਾਗਰਿਕਾਂ ਵਿੱਚੋਂ ਇੱਕ ਸਨ, ਜਿਨ੍ਹਾਂ ਦੀ ਰੂਸ-ਯੂਕਰੇਨ ਜੰਗ ਦੌਰਾਨ ਮੌਤ ਹੋ ਗਈ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਤੇਜਪਾਲ ਸਿੰਘ ਦਾ ਪਰਿਵਾਰ ਹੁਣ ਉਨ੍ਹਾਂ ਦੀ ਲਾਸ਼ ਵਾਪਸ ਭਾਰਤ ਲਿਆਉਣ ਲਈ ਜੱਦੋ-ਜਹਿਦ ਕਰ ਰਿਹਾ ਹੈ। ਰੂਸੀ ਅਧਿਕਾਰੀਆਂ ਨੇ ਤੇਜਪਾਲ ਦੀ ਲਾਸ਼ ਭੇਜਣ ਤੋਂ ਪਹਿਲਾਂ ਸ਼ਨਾਖ਼ਤ ਦੀ ਪੁਸ਼ਟੀ ਕਰਨ ਲਈ ਡੀਐੱਨਏ ਦੀ ਰਿਪੋਰਟ ਦੀ ਮੰਗ ਕੀਤੀ ਹੈ। ਰਿਪੋਰਟ- ਰਵਿੰਦਰ ਸਿੰਘ ਰੋਬਿਨ, ਐਡਿਟ- ਗੁਰਕਿਰਤਪਾਲ ਸਿੰਘ #russiaukrainewar #amritsar Previous articleSukhbir Singh Badal ਨੇ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਆਪਣਾ ਲਿਖਤੀ ਸਪੱਸ਼ਟੀਕਰਨ ਸੌਂਪਿਆ |Next articleरूस-यूक्रेन युद्ध में मारे गए तेजपाल के परिवार को शव का इंतज़ार Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest Twenty years after 9/11, Sikhs still feel more to do to stop victimization of mistaken identity Ravinder Singh Robin - September 13, 2021 0 https://zeenews.india.com/india/twenty-years-after-9/11-sikhs-still-feel-more-to-do-to-stop-victimization-of-mistaken-identity-2393519.html Report- Ravinder Singh Robin ਪਾਕਿਸਤਾਨ ’ਚ ਫਸੇ ਭਾਰਤੀ ਵਾਪਸੀ ਦੀ ਉਡੀਕ ’ਚ: ‘ਅਸੀਂ ਕਿਹੜਾ ਜਹਾਜ਼ ਮੰਗਦੇ ਹਾਂ, ਪੈਦਲ ਆ ਜਾਵਾਂਗੇ’ | BBC PUNJABI Ravinder Singh Robin - May 29, 2020 0 https://www.youtube.com/watch?v=fCYEh_x-zoI ਕੋਰੋਨਾ ਕਰਕੇ ਲੱਗੇ ਲੌਕਡਾਊਨ ਵਿਚਾਲੇ ਕੁਝ ਭਾਰਤੀ ਪਾਕਿਸਤਾਨ ਵਿੱਚ ਫਸੇ ਹੋਏ ਹਨ। ਵੀਜ਼ਾ ਦੀ ਮਿਆਦ ਤਾਂ ਵਧ ਗਈ ਪਰ ਇਹ ਘਰ ਆਉਣਾ ਚਾਹੁੰਦੇ ਹਨ।... The Wire has quoted me : Wing Commander Abhinandan Varthaman Returns to India Ravinder Singh Robin - March 1, 2019 0 https://thewire.in/diplomacy/wing-commander-abhinandan-varthaman-returns-to-india Tarn Taran gurdwara renovation raises questions | Ravinder Singh Robin - October 10, 2018 0 https://www.youtube.com/watch?v=AIKaecJAzqA ਤਰਨ ਤਾਰਨ ਦੇ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਇਤਿਹਾਸਕ ਡਿਓਢੀ ਦੀ ਕਾਰਸੇਵਾ ਸ਼ੁਰੂ ਹੋਣ ਨਾਲ ਇੱਕ ਪੁਰਾਣਾ ਮਸਲਾ ਖੜ੍ਹਾ ਹੋ ਗਿਆ ਹੈ। ਸਵਾਲ ਇਹ ਹੈ... Kangana Ranaut ਪਹੁੰਚੀ Amritsar ਦੇ Golden Temple, ਹਰਿਮੰਦਿਰ ਸਾਹਿਬ ਆਏ ਸ਼ਰਧਾਲੂ ਕੀ ਬੋਲੇ | Ravinder Singh Robin - May 31, 2021 0 https://www.youtube.com/watch?v=vW_ywSiV2Es #KanganaRanaut#Amritsar ਅੰਮ੍ਰਿਤਸਰ ’ਚ ਅਦਾਕਾਰਾ ਕੰਗਨਾ ਰਣੌਤ ਮੱਥਾ ਟੇਕਣ ਹਰਮੰਦਿਰ ਸਾਹਿਬ ਪਹੁੰਚੀ। ਹਾਲਾਂਕਿ ਕੰਗਨਾ ਰਣੌਤ ਦੀ ਮੀਡੀਆ ਨਾਲ ਗੱਲਬਾਤ ਨਹੀਂ ਹੋ ਸਕੀ। ਕਿਸਾਨ ਅੰਦੋਲਨ ਦੀ...