Sudhir Suri ਦੇ ਕਤਲ ਮਗਰੋਂ Amristar ਵਿੱਚ ਤਣਾਅ ਦਾ ਮਾਹੌਲ, ਭਾਰੀ ਸੁਰੱਖਿਆ ਬਲ ਤੈਨਾਤ |

ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਆਗੂ ਦੇ ਕਤਲ ਮਗਰੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸ਼ਹਿਰ ਵਿੱਚ ਸ਼ਿਵ ਸੈਨਾ ਦੇ ਸਮਰਥਕ ਅਤੇ ਆਗੂ ਪ੍ਰਦਰਸ਼ਨ ਕਰ ਰਹੇ ਹਨ। ਸ਼ਹੀਦ ਦਾ ਦਰਜੇ ਦਿੱਤੇ ਜਾਣ ਦੀ ਮੰਗ ਚੁੱਕਦਿਆਂ ਵਰਕਰਾਂ ਵੱਲੋਂ ਸਸਕਾਰ ਕਰਨ ਤੋਂ ਇਨਕਾਰ ਕੀਤਾ ਗਿਆ ਹੈ। ਸ਼ੁੱਕਰਵਾਰ ਦੁਪਹਿਰ ਵੇਲੇ ਸਥਾਨਕ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਰਿਪੋਰਟ- ਰਵਿੰਦਰ ਰੋਬਿਨ ਐਡਿਟ- ਰੋਹਿਤ ਲੋਹੀਆ #shivsenaleader #amritsar #sudhirsurimurder
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Akal Takht ਨੇੜੇ ਖੁਦਾਈ ਦੌਰਾਨ ਮਿਲੀ ਸੁਰੰਗ ਬਾਰੇ ਜਾਂਚ ਰਿਪੋਰਟ ’ਚ ਕੀ ਸਾਹਮਣੇ ਆਇਆ|

https://www.youtube.com/watch?v=5aP6UMatphs ਭਾਰਤੀ ਪੁਰਾਤੱਤਵ ਸਰਵੇ ਦੀ ਜਿਸ ਟੀਮ ਨੇ ਅਕਾਲ ਤਖ਼ਤ ਕੋਲ ਖੁਦਾਈ ਦੌਰਾਨ ਮਿਲੇ ਸੁਰੰਗ ਨੁਮਾ ਜ਼ਮੀਨਦੋਜ ਢਾਂਚੇ ਦੀ ਜਾਂਚ ਕੀਤੀ ਸੀ, ਉਸ ਨੇ ਆਪਣੀ...

Amritpal Singh ਨੇ Amit Shah ਬਾਰੇ ਕੀ ਕੁਝ ਕਿਹਾ |

https://www.youtube.com/watch?v=FAbvFVi_HNU

DUNIYADARI EP – 04

https://www.facebook.com/ZeePHH/videos/460031843759676 India-Canada ties at a critical point. What’s next? Dr. Jaishankar’s key points at the SCO Summit and student protests in Pakistan.

Indian Migrants Face Hate Protests Australia

https://youtu.be/JNC8g673Qd8?si=DRq-5vejH-Po1h0e On August 31, 2025, thousands participated in anti-immigration rallies across several Australian cities, including Sydney, Melbourne, Brisbane, Canberra, and Adelaide. The protests, organized under...