ਅੰਮ੍ਰਿਤਸਰ ’ਚ ਕੁਝ ਸਿੱਖ ਜਥੇਬੰਦੀਆਂ ਤੇ SGPC ਟਾਸਕ ਫੋਰਸ ਵਿਚਾਲੇ ਝੜਪ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦੇ 328 ‘ਗਾਇਬ ਸਰੂਪਾਂ’ ਨੂੰ ਲੈ ਕੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਬੀਤੇ ਦਿਨ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦੇ ਬਾਹਰ ਲਾਇਆ ਧਰਨਾ ਗਿਆ ਸੀ। ਗੁਆਚੇ ਸਰੂਪਾਂ ਦੇ ਮਾਮਲੇ ’ਚ ਪੁਲਿਸ ਕੇਸ ਦਰਜ ਕਰਨ ਦੀ ਮੰਗ ਹੋ ਰਹੀ ਹੈ। SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਕਹਿ ਚੁੱਕੇ ਹਨ ਕਿ ਸਰੂਪ ਗਾਇਬ ਨਹੀਂ ਹੋਏ ਸਗੋਂ ਲਾਲਚ ਵਸ ਕਰਮਚਾਰੀਆਂ ਵੱਲੋਂ ਭੇਟਾ ਰੱਖ ਲਈ ਗਈ। ਰਿਪੋਰਟ- ਰਵਿੰਦਰ ਸਿੰਘ ਰੋਬਿਨ ਐਡਿਟ- ਸੁਮਿਤ ਵੈਦ #GuruGranthSahib #SGPC #Sikh #Sikhorganizations #Amritsar #Goldentemple